ਏਕੁਆਦੋਰ

ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (Spanish: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।

ਏਕੁਆਦੋਰ ਦਾ ਗਣਰਾਜ
[República del Ecuador] Error: {{Lang}}: text has italic markup (help)  (ਸਪੇਨੀ)
Flag of ਏਕੁਆਦੋਰ
Coat of arms of ਏਕੁਆਦੋਰ
ਝੰਡਾਹਥਿਆਰਾਂ ਦੀ ਮੋਹਰ
ਮਾਟੋ: "Dios, patria y libertad"  (ਸਪੇਨੀ)
"Pro Deo, Patria et Libertate"  (ਲਾਤੀਨੀ)
"ਰੱਬ, ਜਨਮ-ਭੂਮੀ ਅਤੇ ਅਜ਼ਾਦੀ"
ਐਨਥਮ: 

Salve, Oh Patria
ਹੇ ਜਨਮ-ਭੂਮੀ, ਤੈਨੂੰ ਸਲਾਮ
Location of ਏਕੁਆਦੋਰ
ਰਾਜਧਾਨੀਕੀਤੋ
ਸਭ ਤੋਂ ਵੱਡਾ ਸ਼ਹਿਰਗੁਆਏਆਕੀਲ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
ਮੇਸਤੀਸੋ 71.9%
ਮੋਂਤੂਬੀਓ 7.4%
ਅਫ਼ਰੀਕੀ-ਏਕੁਆਦੋਰੀ 7.2%
ਅਮਰੀਕੀ-ਭਾਰਤੀ 7%
ਗੋਰੇ 6.1%
ਹੋਰ 0.4%[1]
ਵਸਨੀਕੀ ਨਾਮਏਕੁਆਦੋਰੀ[2]
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
ਰਾਫ਼ਾਏਲ ਕੂਰੇਆ
• ਉਪ-ਰਾਸ਼ਟਰਪਤੀ
ਲੇਨੀਨ ਮੋਰੇਨੋ
• ਰਾਸ਼ਟਰੀ ਸਭਾ ਦਾ ਮੁਖੀ
ਫ਼ੇਰਨਾਂਦੋ ਕੋਰਦੇਰੋ ਕੁਏਵਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਘੋਸ਼ਣਾ
10 ਅਗਸਤ, 1809
• ਸਪੇਨ ਤੋਂ
24 ਮਈ, 1822
• ਗ੍ਰਾਨ ਕੋਲੰਬੀਆ ਤੋਂ
13 ਮਈ, 1830
• ਮਾਨਤਾ
16 ਫਰਵਰੀ, 1830
ਖੇਤਰ
• ਕੁੱਲ
283,561 (ਗਾਲਪਾਗੋਸ[convert: unknown unit] (75ਵਾਂ)
• ਜਲ (%)
5
ਆਬਾਦੀ
• 2011 ਅਨੁਮਾਨ
15,223,680 (65ਵਾਂ)
• 2010 ਜਨਗਣਨਾ
14,483,499[3]
• ਘਣਤਾ
52.5/km2 (136.0/sq mi) (151ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$127.426 ਬਿਲੀਅਨ[4]
• ਪ੍ਰਤੀ ਵਿਅਕਤੀ
$8,492[4]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$66.381 ਬਿਲੀਅਨ[4]
• ਪ੍ਰਤੀ ਵਿਅਕਤੀ
$4,424[4]
ਗਿਨੀ (2009)49[5]
Error: Invalid Gini value
ਐੱਚਡੀਆਈ (2011)Increase 0.720
Error: Invalid HDI value · 83ਵਾਂ
ਮੁਦਰਾਅਮਰੀਕੀ $2 (USD)
ਸਮਾਂ ਖੇਤਰUTC−5, −6 (ECT, GALT)
ਡਰਾਈਵਿੰਗ ਸਾਈਡright
ਕਾਲਿੰਗ ਕੋਡ+593
ਇੰਟਰਨੈੱਟ ਟੀਐਲਡੀ.ec
  1. ਕੇਚੂਆ ਅਤੇ ਹੋਰ ਅਮਰੀਕੀ-ਭਾਰਤੀ ਬੋਲੀਆਂ ਦੇਸੀ ਬਰਾਦਰੀਆਂ ਬੋਲਦੀਆਂ ਹਨ।
  2. 200 ਤੱਕ ਸੂਕਰੇ, ਫੇਰ ਅਮਰੀਕੀ ਡਾਲਰ ਅਤੇ ਏਕੁਆਡੋਰੀ ਸੇਂਤਾਵੋ ਸਿੱਕੇ

ਤਸਵੀਰਾਂ

ਪ੍ਰਸ਼ਾਸਕੀ ਟੁਕੜੀਆਂ

ਏਕੁਆਦੋਰ 24 ਸੂਬਿਆਂ (Spanish: provincias) ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਸੂਬੇ ਦੀ ਆਪਣੀ ਪ੍ਰਸ਼ਾਸਕੀ ਰਾਜਧਾਨੀ ਹੈ:

ਏਕੁਆਦੋਰ ਦਾ ਨਕਸ਼ਾ
ਏਕੁਆਦੋਰ ਦੇ ਪ੍ਰਸ਼ਾਸਕੀ ਵਿਭਾਗ
ਸੂਬਾਖੇਤਰਫਲ (ਵਰਗ ਕਿਮੀ)ਅਬਾਦੀ (2010)[6]ਰਾਜਧਾਨੀ
1ਆਸੂਆਈ8,639702,893ਕੁਏਂਕਾ
2ਬੋਲੀਵਾਰ3,254182,744ਗੁਆਰਾਂਦਾ
3ਕਾਞਆਰ3,908223,463ਆਸੋਗੇਸ
4ਕਾਰਚੀ3,699165,659ਤੁਲਕਾਨ
5ਚਿਮਬੋਰਾਸੋ5,287452,352ਰਿਓਬਾਂਬਾ
6ਕੋਤੋਪਾਕਸੀ6,569406,798ਲਾਤਾਕੁੰਗਾ
7ਏਲ ਓਰੋ5,988588,546ਮਾਚਾਲਾ
8ਏਸਮੇਰਾਲਦਾਸ15,216520,711ਏਸਮੇਰਾਲਦਾਸ
9ਗਾਲਾਪਾਗੋਸ8,01022,770ਪੁਏਰਤੋ ਬਾਕੇਰੀਸੂ ਮੋਰੇਨੋ
10ਗੁਆਇਆਸ17,1393,573,003ਗੁਆਇਆਕਿਲ
11ਇੰਬਾਬੂਰਾ4,599400,359ਈਬਾਰਾ
12ਲੋਹਾ11,027446,743ਲੋਹਾ
13ਲੋਸ ਰੀਓਸ6,254765,274ਬਾਬਾਓਇਓ
14ਮਾਨਾਬੀ18,4001,345,779ਪੋਰਤੋਬਿਏਹੋ
15ਮੋਰਾਨੋ ਸਾਂਤੀਆਗੋ25,690147,886ਮਾਕਾਸ
16ਨਾਪੋ13,271104,047ਤੇਨਾ
17ਓਰੇਯਾਨਾ20,773137,848ਪੁਏਰਤੋ ਫ਼੍ਰਾਂਸਿਸਕੋ ਡੇ ਓਰੇਯਾਨਾ
18ਪਾਸਤਾਸਾ29,52084,329ਪੂਈਓ
19ਪੀਚਿੰਚਾ9,4942,570,201ਕੀਤੋ
20ਸਾਂਤਾ ਏਲੇਨਾ3,763301,168ਸਾਂਤਾ ਏਲੇਨਾ
21ਸਾਂਤੋ ਡਾਮਿੰਗੋ ਡੇ ਲੋਸ ਸਾਚਿਲਾਸ3,857365,965ਸਾਂਤੋ ਡਾਮਿੰਗੋ
22ਸੁਕੂਮਬਿਓਸ18,612174,522ਨੂਏਵਾ ਲੋਹਾ
23ਤੁੰਗੂਰਾਹੂਆ3,334500,775ਆਂਬਾਤੋ
24ਸਾਮੋਰਾ ਚਿਨਚਿਪੇ10,55691,219ਸਾਮੋਰਾ

ਸੂਬੇ ਪਰਗਣਿਆਂ ਵਿੱਚ ਵੰਡੇ ਹੋਏ ਹਨ ਜੋ ਅੱਗੋਂ ਪਾਦਰੀ ਖੇਤਰਾਂ (parroquias) 'ਚ ਵੰਡੇ ਹੋਏ ਹਨ।

ਖੇਤਰ ਅਤੇ ਯੋਜਨਾ ਇਲਾਕੇ

ਖੇਤਰੀਕਰਨ ਜਾਂ ਜੋਨਬੰਦੀ ਦੋ ਜਾਂ ਦੋ ਤੋਂ ਵੱਧ ਸੂਬਿਆਂ ਦਾ ਮੇਲ ਹੈ ਤਾਂ ਜੋ ਰਾਜਧਾਨੀ ਕੀਤੋ ਦੇ ਪ੍ਰਸ਼ਾਸਕੀ ਕਾਰਜਾਂ ਦਾ ਵਿਕੇਂਦਰੀਕਰਨ ਹੋ ਸਕੇ।ਏਕੁਆਦੋਰ ਵਿੱਚ 7 ਖੇਤਰ ਹਨ ਜੋ ਹੇਠ-ਲਿਖਤ ਸੂਬਿਆਂ ਤੋਂ ਬਣੇ ਹਨ:

  • ਖੇਤਰ 1: ਏਸਮੇਰਾਲਦਾਸ, ਕਾਰਚੀ, ਇੰਬਾਬੂਰਾ ਅਤੇ ਸੁਕੂਮਬਿਓਸ। ਪ੍ਰਸ਼ਾਸਕੀ ਸ਼ਹਿਰ: ਈਬਾਰਾ
  • ਖੇਤਰ 2: ਪੀਚਿੰਚਾ, ਨਾਪੋ ਅਤੇ ਓਰੇਯਾਨਾ। ਪ੍ਰਸ਼ਾਸਕੀ ਸ਼ਹਿਰ: ਟੇਨਾ
  • ਖੇਤਰ 3: ਚਿੰਬੋਰਾਸੋ, ਤੁੰਗੂਰਾਹੂਆ, ਪਾਸਤਾਸਾ ਅਤੇ ਕੋਤੋਪਾਕਸੀ। ਪ੍ਰਸ਼ਾਸਕੀ ਸ਼ਹਿਰ: ਆਂਬਾਤੋ
  • ਖੇਤਰ 4: ਮਾਨਾਬੀ, ਗਾਲਾਪਾਗੋਸ ਅਤੇ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ। ਪ੍ਰਸ਼ਾਸਕੀ ਸ਼ਹਿਰ: ਸਿਊਦਾਦ ਆਲਫ਼ਾਰੋ
  • ਖੇਤਰ 5: ਸਾਂਤਾ ਏਲੇਨਾ, ਗੁਆਇਆਸ, ਲੋਸ ਰਿਓਸ ਅਤੇ ਬੋਲੀਵਾਰ। ਪ੍ਰਸ਼ਾਸਕੀ ਸ਼ਹਿਰ: ਮੀਲਾਗ੍ਰੋ
  • ਖੇਤਰ 6: ਕਾਞਾਰ, ਆਜ਼ੂਆਈ ਅਤੇ ਮੋਰੋਨਾ ਸਾਂਤਿਆਗੋ। ਪ੍ਰਸ਼ਾਸਕੀ ਸ਼ਹਿਰ: ਕੂਏਨਕਾ
  • ਖੇਤਰ 7: ਏਲ ਓਰੋ, ਲੋਹਾ ਅਤੇ ਜ਼ਾਮੋਰਾ ਚਿੰਚਿਪੇ। ਪ੍ਰਸ਼ਾਸਕੀ ਸ਼ਹਿਰ: ਲੋਹਾ

ਕੀਤੋ ਅਤੇ ਗੁਆਇਆਕੀਲ ਮਹਾਂਨਗਰੀ ਜ਼ਿਲ੍ਹੇ ਹਨ।

ਅਬਾਦੀ ਘਣਤਾ

ਜਿਆਦਾਤਰ ਏਕੁਆਡੋਰੀ ਗੱਭਲੇ ਸੂਬਿਆਂ, ਐਂਡੇਸ ਪਹਾੜਾਂ ਜਾਂ ਪ੍ਰਸ਼ਾਂਤ ਤਟ ਦੇ ਲਾਗੇ ਰਹਿੰਦੇ ਹਨ। ਪਹਾੜਾਂ ਤੋਂ ਪੂਰਬਲੇ ਪਾਸੇ (ਏਲ ਓਰਿਏਂਤੇ) ਦੇ ਤਪਤ-ਖੰਡੀ ਜੰਗਲਾਂ ਵਿੱਚ ਬਹੁਤ ਵਿਰਲੀ ਅਬਾਦੀ ਹੈ ਅਤੇ ਇੱਥੇ ਸਿਰਫ਼ 3% ਅਬਾਦੀ ਰਹਿੰਦੀ ਹੈ।
Population cities (2010)[6]

ਏਕੁਆਦੋਰ ਦੇ ਮਹਾਂਨਗਰ


ਗੁਆਇਆਕੀਲ

ਕੀਤੋ

ਕੂਏਨਕਾ

ਸ਼ਹਿਰਸੂਬਾਅਬਾਦੀ


border|100px|Santo Domingo
ਸਾਂਤੋ ਡਾਮਿੰਗੋ


ਮਾਚਾਲਾ

ਮਾਂਤਾ

1 ਗੁਆਇਆਕੀਲ ਗੁਆਇਆਸ2291158
2 ਕੀਤੋ ਪੀਚਿੰਚਾ1619146
3 ਕੂਏਨਕਾ ਆਜ਼ੂਆਈ331888
4ਸਾਂਤੋ ਡਾਮਿੰਗੋ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ305632
5 ਮਾਚਾਲਾ ਏਲ ਓਰੋ241606
6 ਡੂਰਾਨ ਗੁਆਇਆਸ235769
7 ਪੋਰਤੋਬੀਏਹੋ ਮਾਨਾਬੀ223086
8ਮਾਂਤਾ ਮਾਨਾਬੀ221122
9 ਲੋਹਾ ਲੋਹਾ180617
10 ਆਂਬਾਤੋ ਤੁੰਗੂਰਾਹੂਆ178538

2010 ਮਰਦਮਸ਼ੁਮਾਰੀ ਅਨੁਸਾਰ ਦਰਜਾ[7]

ਹਵਾਲੇ