ਓਕਲਾਹੋਮਾ

ਓਕਲਾਹੋਮਾ (/ˌkləˈhmə/ ( ਸੁਣੋ))[4] (ਪੌਨੀ: Uukuhuúwa,[5] Cayuga: Gahnawiyoˀgeh[6]) ਦੱਖਣ-ਪੱਛਮ ਮੱਧਵਰਤੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ।[7] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 20ਵਾਂ ਸਭ ਤੋਂ ਵੱਡਾ ਅਤੇ 28ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦਾ ਨਾਂ ਚੋਕਤੌ ਸ਼ਬਦਾਂ okla ਅਤੇ humma, ਭਾਵ "ਲਾਲ ਲੋਕ" ਤੋਂ ਆਇਆ ਹੈ[8] ਅਤੇ ਗ਼ੈਰ-ਰਸਮੀ ਤੌਰ ਉੱਤੇ ਇਸਨੂੰ ਇਸ ਦੇ ਉਪਨਾਮ The Sooner State (ਹੋਰ ਛੇਤੀ ਰਾਜ) ਨਾਲ਼ ਜਾਣਿਆ ਜਾਂਦਾ ਹੈ।

ਓਕਲਾਹੋਮਾ ਦਾ ਰਾਜ
State of Oklahoma
Flag of ਓਕਲਾਹੋਮਾState seal of ਓਕਲਾਹੋਮਾ
ਝੰਡਾSeal
ਉੱਪ-ਨਾਂ: ਹੋਰ ਛੇਤੀ ਰਾਜ
ਮਾਟੋ: Labor omnia vincit (ਲਾਤੀਨੀ)
ਮਜ਼ਦੂਰੀ ਸਭ ਨੂੰ ਪਛਾੜ ਦਿੰਦੀ ਹੈ
Map of the United States with ਓਕਲਾਹੋਮਾ highlighted
Map of the United States with ਓਕਲਾਹੋਮਾ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ
ਵਸਨੀਕੀ ਨਾਂਓਕਲਾਹੋਮੀ; ਓਕੀ (ਬੋਲਚਾਲ ਵਿੱਚ)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਓਕਲਾਹੋਮਾ ਸ਼ਹੋਰ
ਰਕਬਾ ਸੰਯੁਕਤ ਰਾਜ ਵਿੱਚ 20ਵਾਂ ਦਰਜਾ
 - ਕੁੱਲ69,898 sq mi
(181,195 ਕਿ.ਮੀ.)
 - ਚੁੜਾਈ230 ਮੀਲ (370 ਕਿ.ਮੀ.)
 - ਲੰਬਾਈ298 ਮੀਲ (480 ਕਿ.ਮੀ.)
 - % ਪਾਣੀ1.8
 - ਵਿਥਕਾਰ33°37' N to 37° N
 - ਲੰਬਕਾਰ94° 26' W to 103° W
ਅਬਾਦੀ ਸੰਯੁਕਤ ਰਾਜ ਵਿੱਚ 28ਵਾਂ ਦਰਜਾ
 - ਕੁੱਲ3,814,820 (2012 est)[1]
 - ਘਣਤਾ55.2/sq mi  (21.3/km2)
ਸੰਯੁਕਤ ਰਾਜ ਵਿੱਚ 35ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂਕਾਲਾ ਮੀਸਾ[2][3]
4,975 ft (1516 m)
 - ਔਸਤ1,300 ft  (400 m)
 - ਸਭ ਤੋਂ ਨੀਵੀਂ ਥਾਂਅਰਕਾਂਸਸ ਬਾਡਰ ਕੋਲ ਲਿਟਲ ਰਿਵਰ[2][3]
289 ft (88 m)
ਸੰਘ ਵਿੱਚ ਪ੍ਰਵੇਸ਼ 16 ਨਵੰਬਰ 1907 (46ਵਾਂ)
ਰਾਜਪਾਲਮੈਰੀ ਫ਼ਾਲਿਨ (R)
ਲੈਫਟੀਨੈਂਟ ਰਾਜਪਾਲਟਾਡ ਲੈਮ (R)
ਵਿਧਾਨ ਸਭਾਓਕਲਾਹੋਮਾ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਜਿਮ ਇਨਹੋਫ਼ੇ (R)
ਥਾਮਸ ਅ. ਕੋਬਰਨ (R)
ਸੰਯੁਕਤ ਰਾਜ ਸਦਨ ਵਫ਼ਦ5 ਗਣਤੰਤਰੀ (list)
ਸਮਾਂ ਜੋਨਾਂ 
 - ਸਾਰਾ ਰਾਜ (ਕਨੂੰਨੀ ਤੌਰ ਉੱਤੇ)ਕੇਂਦਰੀ: UTC-6/-5
 - ਕੈਂਟਨ (ਗ਼ੈਰ-ਰਸਮੀ)ਪਹਾੜੀ: UTC-7/-6
ਛੋਟੇ ਰੂਪOK Okla. US-OK
ਵੈੱਬਸਾਈਟwww.ok.gov

ਹਵਾਲੇ