ਗ੍ਰੀਨਹਾਉਸ ਗੈਸ

ਗ੍ਰੀਨਹਾਉਸ ਗੈਸ ਵਾਯੂ-ਮੰਡਲ ਵਿੱਚ ਉਹ ਗੈਸ ਹੁੰਦੀ ਹੈ ਜੋ ਕੀ ਧਰਤੀ ਦੀ ਰੇਡੀਏਸ਼ਨ ਨੂੰ ਪ੍ਰਤਿਬਿੰਬਤ ਕਰਦੀ ਹੈ ਤੇ ਉਸਨੂੰ ਇਸਨੂੰ ਸਪੇਸ ਵਿੱਚ ਖੋ ਜਾਣ ਤੋਂ ਰੋਕਦੀ ਹੈ। ਇਹ ਗ੍ਰੀਨਹਾਉਸ ਦੇ ਪ੍ਰਭਾਵ ਦਾ ਮੂਲ ਸਿਧਾਂਤ ਹੈ।[1] ਇਸ ਕਾਰਨ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਬਿਨਾ ਗ੍ਰੀਨਹਾਉਸ ਗੈਸਾਂ ਦੇ ਧਰਤੀ ਔਸੱਤ 14 ਡੀਗਰੀ ਸੈਲਸੀਅਸ ਦੇ ਨਾਲੋਂ 15 ਡੀਗਰੀ ਸੈਲਸੀਅਸ ਵੱਧ ਠੰਡਾ ਹੋਵੇਗੀ।

ਗ੍ਰੀਨਹਾਉਸ ਦੇ ਪ੍ਰਭਾਵ ਨੂੰ ਦਰਸ਼ਾਉਂਦਾ ਚਿੱਤਰ। ਊਰਜਾ ਨੂੰ ਵਾਟ ਪ੍ਰਤਿ ਸਕੇਰ ਮੀਟਰ ਵਿੱਚ ਦੱਸਿਆ ਜਾਂਦਾ ਹੈ। (W/m2).

ਸੋਲਰ ਸਿਸਟਮ ਵਿੱਚ ਵੀਨਸ,ਮੰਗਲ ਅਤੇ ਟਾਇਟਨ ਵਿੱਚ ਵੀ ਗ੍ਰੀਨਹਾਉਸ ਪ੍ਰਭਾਵ ਕਰਣ ਵਾਲਿਆਂ ਗੈਸਾਂ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕੀ ਜੇ ਇਸੀ ਤਰਾਂ ਗ੍ਰੀਨਹਾਉਸ ਗੈਸ ਰਿਸਾਅ ਜਾਰੀ ਰਹੇ ਤਾਂ ਧਰਤੀ ਦੀ ਸਤ੍ਹਾ ਦਾ ਤਾਪਮਾਨ 2047, ਤੋਂ ਪਹਿਲਾ ਇਤਿਹਾਸਕ ਮੁੱਲ ਵੱਧ ਸਕਦਾ ਹੈ ਤੇ ਪਰਿਆਵਰਨ, ਜੀਵ ਤੇ ਮਨੁਖਾਂ ਤੇ ਹਾਨੀਕਾਰਕ ਪ੍ਰਭਾਵ ਹੋ ਸਕਦਾ ਹੈ।[2][3][4]

ਕਾਰਨ

ਮਨੁੱਖਾਂ ਦੇ ਕਈ ਕੰਮ ਧਰਤੀ ਦੀ ਕਾਰਬਨ ਡਾਈਆਕਸਾਈਡ ਦੇ ਗ੍ਰਹਿ ਸਮਾਈ ਦੀ ਦੀ ਯੋਗਤਾ ਨੂੰ ਘਟਾਉਂਦੇ ਹੈ। ਜਿਂਵੇ ਕੀ ਪੇੜਾਂ ਦੀ ਕਟਾਈ, ਪਸ਼ੂਆਂ ਨੂੰ ਪਾਲਨਾ,ਥਰਮਲ ਸਾਈਕਲ ਪਾਵਰ ਪਲਾਂਟ ਤੇ ਬਨਾਵਟੀ ਝੀਲ ਦੀ ਰਚਨਾ ਆਦਿ ਨਾਲ ਗਲੋਬਲ ਵਾਰਮਿੰਗ ਵੱਧਦੀ ਹੈ।[5]

Per capita anthropogenic greenhouse gas emissions by country for the year 2000 including land-use change.

ਗੈਸਾਂ ਦੇ ਨਾਮ

ਗ੍ਰੀਨਹਾਉਸ ਪ੍ਰਭਾਵ ਨੂੰ ਸਿੱਧੇ ਯੋਗਦਾਨ ਦੇ ਦਰਜੇ ਅਨੁਸਾਰ ਸਭ ਤੋਂ ਮਹੱਤਵਪੂਰਨ ਹਨ:[6]

ਕੰਪਾਉਂਡ
ਫ਼ਾਰਮੂਲਾ
ਯੋਗਦਾਨ
(%)
ਪਾਣੀ ਦੀ ਭਾਪ ਅਤੇ ਬੱਦਲH
2
O
36–72%
ਕਾਰਬਨ ਡਾਈਆਕਸਾਈਡCO29–26%
ਮੀਥੇਨCH
4
4–9%
ਓਜ਼ੋਨO
3
3–7%

ਗ੍ਰੀਨਹਾਉਸ ਗੈਸਾਂ ਦਾ ਹਵਾ ਜੀਵਨ ਕਾਲ

The top 40 countries emitting all greenhouse gases, showing both that derived from all sources including land clearance and forestry and also the CO2 component excluding those sources. Per capita figures are included. Data taken from World Resources।nstitute, Washington. Note that।ndonesia and Brazil show very much higher than on graphs simply showing fossil fuel use.

[7]

ਹਵਾ ਜੀਵਨ ਕਾਲ ਤੇ ਗਲੋਬਲ ਵਾਰਮਿੰਗ ਸੰਭਾਵਨਾ ਅਲੱਗ-ਅਲੱਗ ਗ੍ਰੀਨਹਾਉਸ ਗੈਸਾਂ ਦੇ ਲਈ .
ਗੈਸ ਨਾਮਕੈਮੀਕਲ
ਫਾਰਮੂਲਾ
ਜੀਵਨ ਕਾਲ
(ਸਾਲ)
ਵਾਰ ਰੁਖ ਦੇ ਅੰਤਰਗਤ ਗਲੋਬਲ ਵਾਰਮਿੰਗ ਦੀ ਸੰਭਾਵਨਾ
20-yr100-yr500-yr
ਕਾਰਬਨ ਡਾਈਆਕਸਾਈਡCO230-95111
ਮਿਥੇਨCH
4
1272257.6
ਨਾਈਟਰਸ ਆਕਸਾਈਡN
2
O
114289298153
ਸੀ ਐਫ ਸੀ-12CCl
2
F
2
10011 00010 9005 200
ਐਚ ਸੀਐਫ ਐਸ-22CHClF
2
125 1601 810549
ਟੇਟਰਾਫਲੂਓਰੋਮੀਥੇਨCF
4
50 0005 2107 39011 200
ਹੇਕਸਾਫਲੂਓਰੋਇਥੇਨC
2
F
6
10 0008 63012 20018 200
ਸਲਫ਼ਰ ਹੇਕਸਾਫਲੂਓਰਾਇਡSF
6
3 20016 30022 80032 600
ਨਾਈਟ੍ਰੋਜਨ ਟ੍ਰਾਈਫਲੂਓਰਾਇਡNF
3
74012 30017 20020 700

ਹਵਾਲੇ