ਚਿੱਤਰਾ

ਲੈਪਰਡ 2.15 ਮੀਟਰ ਲੰਮਾ ਚਿੱਤਰ-ਮਿਤਰਾ ਜਿਹਾ ਜਾਨਵਰ ਹੈ। ਇਹ ਅਫਰੀਕਾ, ਏਸ਼ੀਆ, ਅਤੇ ਦੱਖਣੀ ਅਮਰੀਕਾ ਵਿੱਚ ਰਹਿੰਦੇ ਹਨ।ਇਹ ਜਾਨਵਰ ਰੁੱਖਾਂ ਤੇ ਆਸਾਨੀ ਨਾਲ ਚੜ ਜਾਂਦਾ ਹੈ।ਇਸਦਾ ਮਨ ਪਸੰਦ ਸ਼ਿਕਾਰ ਹਿਰਨ ਹੈ । ਇਸਨੂੰ ਹਿੰਦੀ ਅਤੇ ਪੰਜਾਬੀ ਵਿੱਚ ਤੇਂਦੂਆ ਕਿਹਾ ਜਾਂਦਾ ਹੈ । ਇਹ ਅਕਸਰ ਹੀ ਰਾਤ ਨੂੰ ਸ਼ਿਕਾਰ ਕਰਦਾ ਹੈ ।

ਲੈਪਰਡ[1]
Temporal range: Late Pliocene or Early Pleistocene to Recent
Conservation status

Near Threatened  (IUCN 3.1)[2]
Scientific classification
Kingdom:
Animalia
Phylum:
Chordata
Class:
Mammalia
Order:
Carnivora
Family:
Felidae
Genus:
Panthera
Species:
P. pardus
Binomial name
Panthera pardus
Linnaeus, 1758

ਬਾਹਰੀ ਕੜੀ

ਹਵਾਲੇ