ਜਨਵਰੀ

ਜੁਲੀਅਨ ਅਤੇ ਗ੍ਰੇਗਰੀ ਕੈਲੰਡਰ ਵਿੱਚ ਪਹਿਲਾ ਮਹੀਨਾ
<<ਜਨਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
010203040506
07080910111213
14151617181920
21222324252627
28293031 
2024

ਜਨਵਰੀ ਸਾਲ ਦਾ ਪਹਿਲਾ ਮਹੀਨਾ ਹੈ। ਜਨਵਰੀ ਦੇ ਮਹੀਨੇ ਵਿੱਚ 31 ਦਿਨ ਹੁੰਦੇ ਹਨ। ਆਮ ਤੌਰ 'ਤੇ ਇਹ ਸਾਲ ਦਾ ਸਭ ਤੋਂ ਠੰਡਾ ਮਹੀਨਾ ਹੁੰਦਾ ਹੈ।

ਵਾਕਿਆ

  • 1 ਜਨਵਰੀ 2008 ਨੂੰ ਮਾਲਟਾ ਅਤੇ ਸਾਈਪ੍ਰਸ ਨੇ ਵੀ ਯੂਰਪੀ ਸੰਘ ਵਿੱਚ ਪਰਵੇਸ਼ ਲਿਆ।
  • ਲਿਸਬਨ ਸਮਝੌਤਾ ਹੋਇਆ

ਛੁੱਟੀਆਂ