6 ਜਨਵਰੀ

<<ਜਨਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

22 ਪੋਹ ਨਾ: ਸ਼ਾ:

6 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 6ਵਾਂ ਦਿਨ ਹੁੰਦਾ ਹੈ। ਸਾਲ ਦੇ 359 (ਲੀਪ ਸਾਲ ਵਿੱਚ 360) ਦਿਨ ਬਾਕੀ ਹੁੰਦੇ ਹਨ।

ਵਾਕਿਆ

  • 1838 – ਸੈਮੂਅਲ ਮੋਰਸ ਅਤੇ ਉਸ ਦੇ ਸਹਾਇਕ ਅਲਫਰਡ ਵੈਲ ਨੇ ਪਹਿਲੀ ਵਾਰ ਬਿਜਲਈ ਟੈਲੀਗਰਾਫ ਦਾ ਸਫਲਤਾ ਪੂਰਵਕ ਤਜ਼ਰਬਾ ਕੀਤਾ।
  • 1929 – ਨੋਬਲ ਪੁਰਸਕਾਰ ਜੇਤੂ ਮਦਰ ਟਰੇਸਾ ਭਾਰਤ ਆਈ।

ਜਨਮ

ਖ਼ਲੀਲ ਜਿਬਰਾਨ
ਵਿਜੈ ਤੇਂਦੂਲਕਰ
ਕਮਲੇਸ਼ਵਰ
ਨਰਿੰਦਰ ਕੋਹਲੀ
ਕਪਿਲ ਦੇਵ
ਏ. ਆਰ. ਰਹਿਮਾਨ

ਦਿਹਾਂਤ