ਨਾਜ਼ੀ ਪਾਰਟੀ

ਨਾਜ਼ੀ ਪਾਰਟੀ (Nazi Party) (ਕੌਮੀ ਸਮਾਜਵਾਦੀ ਜਰਮਨ ਮਜ਼ਦੂਰਾਂ ਦੀ ਪਾਰਟੀ) ਜਾਂ (ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ) (ਜਰਮਨ: Nationalsozialistische Deutsche Arbeiterpartei) ਜਿਸ ਨੂੰ ਆਮ ਤੌਰ 'ਤੇ ਨਾਜ਼ੀ ਪਾਰਟੀ ਵਜੋਂ ਯਾਦ ਕੀਤਾ ਜਾਂਦਾ ਹੈ ਜਰਮਨੀ ਵਿੱਚ 1920 ਅਤੇ 1945 ਦੇ ਦਰਮਿਆਨ ਇੱਕ ਸਿਆਸੀ ਪਾਰਟੀ ਸੀ। ਨਾਜ਼ੀ ਜਰਮਨ ਸ਼ਬਦ ਹੈ ਅਤੇ ਇਸ ਦੇ ਮਾਅਨੇ ਕੌਮ ਪ੍ਰਸਤ ਦੇ ਹਨ।

ਨਾਜ਼ੀ ਪਾਰਟੀ

ਸੰਘੀ ਚੋਣਾਂ ਦੇ ਨਤੀਜੇ

ਨਾਜ਼ੀ ਪਾਰਟੀ ਦੇ ਚੋਣਾਂ ਦੇ ਨਤੀਜੇ
ਤਾਰੀਖ਼ਕੁੱਲ ਵੋਟਵੋਟ ਫ਼ੀਸਦੀਸੀਟਾਂਟਿੱਪਣੀਆਂ
ਮਈ 192419183006.532ਹਿਟਲਰ ਜੇਲ੍ਹ ਵਿੱਚ
ਦਸੰਬਰ 19249073003.014ਹਿਟਲਰ ਜੇਲ੍ਹ ਤੋਂ ਰਿਹਾ
ਮਈ 19288101002.612
ਸਤੰਬਰ 1930640960018.3107ਮਾਲੀ ਸੰਕਟ ਦੇ ਬਾਦ
ਜੁਲਾਈ 19321374500037.3230ਹਿਟਲਰ ਪ੍ਰਧਾਨਗੀ ਉਮੀਦਵਾਰ
ਨਵੰਬਰ 19321173700033.1196
ਮਾਰਚ 19331727718043.9288ਹਿਟਲਰ ਜਰਮਨੀ ਦੇ ਚਾਂਸਲਰ ਵਜੋਂ ਮੁਦਤ ਦੇ ਦੌਰਾਨ

ਪਾਰਟੀ ਅਲਾਮਤਾਂ

ਹਵਾਲੇ