ਨੋਬਲ ਸ਼ਾਂਤੀ ਇਨਾਮ

ਨੋਬਲ ਸ਼ਾਂਤੀ ਇਨਾਮ (ਸਵੀਡਿਸ਼: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ ਐਲਫ਼ਰੈਡ ਨੋਬਲ ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਇਨਾਮਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਇਨਾਮ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਿਹਤ ਵਿਗਿਆਨ ਅਤੇ ਸਾਹਿਤ ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।

ਨੋਬਲ ਸ਼ਾਂਤੀ ਇਨਾਮ
Descriptionਅਮਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ
ਟਿਕਾਣਾਓਸਲੋ
ਵੱਲੋਂ ਪੇਸ਼ ਕੀਤਾਐਲਫ਼ਰੈਡ ਨੋਬਲ ਐਸਟੇਟ ਵਲੋਂ ਨਾਰਵੇਜੀਅਨ ਨੋਬਲ ਕਮੇਟੀ
ਪਹਿਲੀ ਵਾਰ1901
ਵੈੱਬਸਾਈਟNobelprize.org

ਨੋਬੇਲ ਸ਼ਾਂਤੀ ਇਨਾਮ ਜੇਤੂ

ਸਾਲਨਾਮਦੇਸ਼
2012ਯੂਰਪੀ ਸੰਘ  EU
2011ਏਲੇਨ ਜਾਨਸਨ-ਸਰਲੀਫਫਰਮਾ:Country data ਲਾਯਬੇਰਿਯਾ
2011ਲੇਮਾਹ ਜੀਬੋਵੀਫਰਮਾ:Country data ਲਾਯਬੇਰਿਯਾ
2011ਤਵਾਕ੍ਕੁਲ ਕਰਮਾਨਫਰਮਾ:Country data ਯਮਨਚੇ ਪ੍ਰਜਾਸਤ੍ਤਾਕ
2010ਲਿਊ ਸ਼ਿਆਓਬਾ  ਚੀਨ
2009ਬਰਾਕ ਓਬਾਮਾ  ਸੰਯੁਕਤ ਰਾਜ ਅਮਰੀਕਾ
2008ਮਾਰਟੀ ਅਹਤੀਸਾਰੀਫਰਮਾ:Country data ਫਿਨਲੈਂਡ
2007ਏਲ ਗੋਰ  ਸੰਯੁਕਤ ਰਾਜ ਅਮਰੀਕਾ
2006ਮੋਹੰਮਦ ਯੁਨੁਸ  ਬੰਗਲਾਦੇਸ਼
2005ਮੋਹਮਦ ਏਲ-ਬਰਾਦੇਈਫਰਮਾ:Country data ਮਿਸਰ
2004ਵੰਗਾਰੀ ਮਥਾਈਫਰਮਾ:Country data ਕੇਨੀਆ
2003ਸਿਰਿਨ ਏਬਾਦੀਫਰਮਾ:Country data ਇਰਾਨ
2002ਜਿਮੀ ਕਾਰਟਰ  ਸੰਯੁਕਤ ਰਾਜ ਅਮਰੀਕਾ
2001ਕੋਫੀ ਅੰਨਾਨਫਰਮਾ:Country data ਘਾਨਾ
2000ਕਿਮ ਦੇ-ਜੁੰਗਫਰਮਾ:Country data ਦੱਖਣ ਕੋਰੀਆ
1999ਡਾਕਟਰਸ ਵਿਦਾਉਟ ਬਾਰ੍ਡਰ੍ਸ
1998ਜਾਨ ਹਿਊਮ, ਡੇਵਿਡ ਟ੍ਰੀਂਬਲੇਫਰਮਾ:Country data ਉੱਤਰ ਆਇਰਲੈਂਡ
1997ਕੌਮਾਂਤਰੀ ਕੰਪੇਨ ਟੂ ਬਨ ਲੈਂਡਮਾਈਨਸ
1996ਕਾਰਲ ਫਿਲੀਪੇ ਝੀਮੇਨੇਸ ਬੇਲੋ, ਜੋਸੇ ਰੋਸ ਹੋਰਟਾ
1995ਪੂਗਵਸ਼ ਕਾਨਫਰੰਸ, ਜੋਸੇਫ ਰੋਟਬਲਟ
1994ਯਾਸਰ ਅਰਾਫਤ, ਸ਼ੀਮੋਨ ਪੇਰੇਸ, ਯੀਟ੍ਝਾਕ ਰਾਬੀਨ
1993ਐਫ਼. ਡਬਲਯੂ. ਡੀ. ਕਲਾਰਕ, ਨੈਲਸਨ ਮੰਡੇਲਾਫਰਮਾ:Country data ਦੱਖਣ ਅਫ਼ਰੀਕਾ
1992ਰਿਗੋਵੇਰਟਾ ਮੇਂਚਿਊਫਰਮਾ:Country data ਗਵਾਟੇਮਾਲਾ
1991ਆਂਗ ਸਨ ਸੂ ਕੀ  ਮਿਆਂਮਾਰ