ਫਲੋਰੈਂਸ

ਫਲੋਰੈਂਸ (/ˈflɒrəns/ FLOR-əns; Italian: Firenze [fiˈrɛntse] ( ਸੁਣੋ))[2] ਇਟਲੀ ਦੇ ਖੇਤਰ ਤੋਸਕਾਨਾ ਅਤੇ ਫਲੋਰੈਂਸ ਮਹਾਂਨਗਰ ਦੀ ਰਾਜਧਾਨੀ ਹੈ। ਇਹ 3,82,000 ਦੀ ਅਬਾਦੀ ਨਾਲ ਤੋਸਕਾਨਾ ਦਾ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਸ਼ਹਿਰ ਹੈ। ਮਹਾਂਨਗਰ ਖੇਤਰ ਦੇ ਵਿੱਚ ਕੁੱਲ ਅਬਾਦੀ 15,20,000 ਦੇ ਕਰੀਬ ਹੈ।[3]

ਫਲੋਰੈਂਸ
Firenze
ਕੋਮਿਊਨ
Comune di Firenze
A collage of Florence showing the Galleria degli Uffizi (top left), followed by the Palazzo Pitti, a sunset view of the city and the Fountain of Neptune in the Piazza della Signoria.
A collage of Florence showing the Galleria degli Uffizi (top left), followed by the Palazzo Pitti, a sunset view of the city and the Fountain of Neptune in the Piazza della Signoria.
Flag of ਫਲੋਰੈਂਸCoat of arms of ਫਲੋਰੈਂਸ
ਦੇਸ਼ਇਟਲੀ
ਖੇਤਰ ਤੁਸਕਾਨਾ
ਸੂਬਾFlorence (FI)
ਸਰਕਾਰ
 • ਮੇਅਰDario Nardella (PD)
ਖੇਤਰ
 • ਕੁੱਲ102.41 km2 (39.54 sq mi)
ਉੱਚਾਈ
50 m (160 ft)
ਆਬਾਦੀ
 (31 December 2014)[1]
 • ਕੁੱਲ3,81,037
 • ਘਣਤਾ3,700/km2 (9,600/sq mi)
ਵਸਨੀਕੀ ਨਾਂFlorentine, fiorentino
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
50121–50145
ਡਾਇਲਿੰਗ ਕੋਡ055
ਸਰਪ੍ਰਸਤ ਸੇਂਟJohn the Baptist
ਸੇਂਟ ਦਿਨ24 June

ਇਹ ਸ਼ਹਿਰ ਆਪਣੇ ਇਤਿਹਾਸ ਲਈ ਮਸ਼ਹੂਰ ਹੈ। ਮੱਧਕਾਲੀ ਯੂਰਪ ਵਿੱਚ ਇਹ ਵਪਾਰ ਅਤੇ ਪੂੰਜੀ ਦਾ ਕੇਂਦਰ ਸੀ ਅਤੇ ਉਸ ਵੇਲੇ ਦੇ ਸਭ ਤੋਂ ਅਮੀਰ ਸ਼ਹਿਰਾਂ ਵਿੱਚੋਂ ਇੱਕ ਸੀ।[4] ਇਸਨੂੰ ਮੁੜ-ਸੁਰਜੀਤੀ ਦੀ ਜਨਮ-ਭੂਮੀ ਅਤੇ ਮੱਧਕਾਲ ਦਾ ਐਥਨਜ਼ ਕਿਹਾ ਜਾਂਦਾ ਹੈ।[5] 1865 ਤੋਂ 1871 ਤੱਕ ਇਹ ਇਟਲੀ ਬਾਦਸ਼ਾਹੀ ਦੀ ਰਾਜਧਾਨੀ ਸੀ।

ਪ੍ਰਮੁੱਖ ਵਾਸੀ

ਹਵਾਲੇ