ਫੀਫਾ ਵਿਸ਼ਵ ਕੱਪ 2006

ਫੀਫਾ ਵਿਸ਼ਵ ਕੱਪ 2006 ਜੋ ਫੁੱਟਵਾਲ ਦਾ 18ਵਾਂ ਵਿਸ਼ਵ ਕੱਪ ਹੈ। ਇਹ ਮਹਾਕੁਭ ਮਿਤੀ 9 ਜੂਨ ਤੋਂ 9 ਜੁਲਾਈ 2006 ਤੱਕ ਜਰਮਨੀ ਵਿੱਚ ਖੇਡਿਆ ਗਿਆ। ਇਹ ਵਿਸ਼ਵ ਕੱਪ ਵਿੱਚ ਛੇ ਮਹਾਂਦੀਪਾਂ ਦੀਆਂ ਇਕੱਤੀ ਅਤੇ ਮਹਿਮਾਨ ਜਰਮਨੀ ਨੇ ਭਾਗ ਲਿਆ। ਇਸ ਵਿਸ਼ਵ ਕੱਪ ਨੂੰ ਇਟਲੀ ਨੇ ਫਾਈਨਲ ਵਿੱਚ ਫਰਾਂਸ ਨੂੰ ਪਨੈਲਟੀ ਸੂਟ ਆਉਟ 5–3 ਨਾਲ ਹਰਾ ਕਿ ਆਪਣੇ ਨਾਮ ਕੀਤਾ ਜੋ ਕਿ ਇਸ ਦੇਸ਼ ਦਾ ਚੋਥਾ ਵਿਸ਼ਵ ਕੱਪ ਸੀ। ਇਸ ਵਿਸ਼ਵ ਕੱਪ ਵਿੱਚ ਜਰਮਨੀ ਨੇ ਪੁਰਤਗਾਲ ਨੂੰ 3–1 ਨਾਲ ਹਰਾ ਕਿ ਤੀਜਾ ਸਥਾਨ ਪੱਕਾ ਕੀਤਾ।[1] ਇਸ ਵਿਸ਼ਵ ਕੱਪ ਨੂੰ ਟੀਵੀ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 26.29 ਅਰਬ ਲੋਕਾਂ ਨੇ ਦੇਖਿਆ। ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਅੰਗੋਲਾ, ਆਈਵਰੀ ਕੋਸਟ, ਘਾਨਾ, ਸਰਬੀਆ ਅਤੇ ਮੋਂਟੇਨਏਗਰੋ, ਤ੍ਰਿਨੀਦਾਦ ਅਤੇ ਤੋਬਾਗੋ ਅਤੇ ਟੋਗੋ ਦੇਸ਼ਾਂ ਨੇ ਪਹਿਲੀ ਵਾਰ ਭਾਗ ਲਿਆ।

2006 ਫੀਫਾ ਵਿਸ਼ਵ ਕੱਪ
ਤਸਵੀਰ:FIFA World Cup 2006 Logo.svg
ਫੀਫਾ ਵਿਸ਼ਵ ਮੁਕਾਬਲਾ
ਟੂਰਨਾਮੈਂਟ ਦਾ ਵੇਰਵਾ
ਮੇਜ਼ਬਾਨ ਦੇਸ਼ ਜਰਮਨੀ
ਟੀਮਾਂ32
ਸਥਾਨ12 ਸ਼ਹਿਰ (12 ਮੇਜ਼ਬਾਨ ਸ਼ਹਿਰਾਂ ਵਿੱਚ)
Final positions
Champions{{country data  ਇਟਲੀ

| flaglink/core| variant = | size = | name = | altlink = ਰਾਸ਼ਟਰੀ ਫੁੱਟਬਾਲ ਟੀਮ| altvar = ਫੁੱਟਬਾਲ

}}
ਉਪ-ਜੇਤੂਫਰਮਾ:Country data ਫ੍ਰਾਂਸ
ਤੀਜਾ ਸਥਾਨ ਜਰਮਨੀ
ਚੌਥਾ ਸਥਾਨ ਪੁਰਤਗਾਲ
ਟੂਰਨਾਮੈਂਟ ਅੰਕੜੇ
ਮੈਚ ਖੇਡੇ64
ਗੋਲ ਹੋਏ147 (2.3 ਪ੍ਰਤੀ ਮੈਚ)
ਹਾਜ਼ਰੀ33,59,439 (52,491 ਪ੍ਰਤੀ ਮੈਚ)
ਟਾਪ ਸਕੋਰਰਜਰਮਨੀ ਮਿਰੋਸਕੋਵ ਕਲੋਸ
(5 ਗੋਲ)
ਸਭ ਤੋਂ ਵਧੀਆ ਖਿਡਾਰੀ736
ਸਭ ਤੋਂ ਵਧੀਆ ਨੌਜਵਾਨ ਖਿਡਾਰੀਜਰਮਨੀ ਲੁਕਾਸ ਪੋਦੋਲਸਕੀ
ਫਰਮਾ:Country data ਫ੍ਰਾਂਸ ਜ਼ਿਨਾਡੇਨ ਜ਼ਿਡਾਨ
ਸਭ ਤੋਂ ਵਧੀਆ ਗੋਲਕੀਪਰਇਟਲੀ ਗਿਆਨਲੁਈਗੀ ਬੋਫੋਨ
2002
2010
ਦੌਰ16
ਕੁਆਟਰਫਾਈਨਲਸੈਮੀਫਾਈਨਲਫਾਈਨਲ
              
24 ਜੂਨ      
  ਜਰਮਨੀ 2
30 ਜੂਨ
  ਸਵੀਡਨ 0 
  ਜਰਮਨੀ 1(4)
26 ਜੂਨ
   ਅਰਜਨਟੀਨਾ 1(2) 
  ਅਰਜਨਟੀਨਾ 2
4 ਜੁਲਾਈ
  ਮੈਕਸੀਕੋ 1 
  ਜਰਮਨੀ 0
26 ਜੂਨ
   ਇਟਲੀ 2 
  ਇਟਲੀ 1
30 ਜੂਨ
 ਫਰਮਾ:Country data ਆਸਟ੍ਰੇਲੀਆ 0 
  ਇਟਲੀ 3
26 ਜੂਨ
   ਯੂਕਰੇਨ 0 
 ਫਰਮਾ:Country data ਸਵਿਟਜ਼ਰਲੈਂਡ 0(0)
9 ਜੁਲਾਈ
  ਯੂਕਰੇਨ 0(3) 
  ਇਟਲੀ 1(5)
25 ਜੂਨ
  ਫਰਮਾ:Country data ਫ੍ਰਾਂਸ 1(3)
 ਫਰਮਾ:Country data ਬਰਤਾਨੀਆ 1
1 ਜੁਲਾਈ
 ਫਰਮਾ:Country data ਏਕੁਆਦੋਰ 0 
 ਫਰਮਾ:Country data ਬਰਤਾਨੀਆ 0(1)
25 ਜੂਨ
   ਪੁਰਤਗਾਲ 0(3) 
  ਪੁਰਤਗਾਲ 1
5 ਜੁਲਾਈ
 ਫਰਮਾ:Country data ਨੀਦਰਲੈਂਡ 0 
  ਪੁਰਤਗਾਲ 0
27 ਜੁਲਾਈ
  ਫਰਮਾ:Country data ਫ੍ਰਾਂਸ 1 ਤੀਜਾ ਸਥਾਨ
  ਬ੍ਰਾਜ਼ੀਲ 3
1 ਜੁਲਾਈ8 ਜੁਲਾਈ
 ਫਰਮਾ:Country data ਘਾਨਾ 0 
  ਬ੍ਰਾਜ਼ੀਲ 0  ਜਰਮਨੀ  3
27 ਜੁਲਾਈ
  ਫਰਮਾ:Country data ਫ੍ਰਾਂਸ 1   ਪੁਰਤਗਾਲ 1
 ਫਰਮਾ:Country data ਸਪੇਨ 1
 ਫਰਮਾ:Country data ਫ੍ਰਾਂਸ 3 


ਹਵਾਲੇ