ਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ

ਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ,[4] ਇਹ ਬਲੈਕਬਰਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਇਵੁੱਡ ਪਾਰਕ, ਬਲੈਕਬਰਨ ਅਧਾਰਤ ਕਲੱਬ ਹੈ,[5] ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਬਲੈਕਬਰਨ ਰੋਵਾਰਸ
ਪੂਰਾ ਨਾਮਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ
ਸੰਖੇਪਰੋਵਾਰਸ[1]
ਸਥਾਪਨਾ1875[2][3]
ਮੈਦਾਨਇਵੁੱਡ ਪਾਰਕ, ਬਲੈਕਬਰਨ
ਸਮਰੱਥਾ31,367
ਮਾਲਕਵੇਨਕਿ ਲੰਡਨ ਲਿਮਟਿਡ
ਪ੍ਰਧਾਨਡੇਰੇਕ ਸ਼ਾਅ
ਪ੍ਰਬੰਧਕਗੈਰੀ ਬੋਵਏਰ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟClub website
Home colours
Away colours
Third colours

ਹਵਾਲੇ

ਬਾਹਰੀ ਕੜੀਆਂ