ਭੁਬਨੇਸ਼ਵਰ

ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ

ਭੁਬਨੇਸ਼ਵਰ ਜਾਂ ਭੁਵਨੇਸ਼ਵਰ (ਉੜੀਆ: ଭୁବନେଶ୍ୱର; ਉੱਚਾਰਨ ), ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਇਤਿਹਾਸ 3,000 ਸਾਲਾਂ ਤੋਂ ਵੱਧ ਪੁਰਾਣਾ ਹੈ ਜੋ ਮਹਾਂਮੇਘਾ-ਬਹਾਨਾ ਚੇਦੀ ਸਲਤਨਤ (ਦੂਜੀ ਸਦੀ ਈਸਾ ਪੂਰਵ), ਜਿਹਦੀ ਰਾਜਧਾਨੀ ਨੇੜਲਾ ਸ਼ਹਿਰ ਸ਼ਿਸ਼ੂਪਾਲਗੜ੍ਹ ਸੀ, ਤੋਂ ਸ਼ੁਰੂ ਹੁੰਦਾ ਹੈ। ਭੁਬਨੇਸ਼ਵਰ ਦਾ ਨਾਂ ਤ੍ਰਿਭੁਬਨੇਸ਼ਵਰ ਤੋਂ ਆਇਆ ਹੈ ਜਿਹਦਾ ਅੱਖਰੀ ਅਰਥ 'ਤਿੰਨ ਲੋਕਾਂ ਦਾ ਮਾਲਕ' ਭਾਵ "ਸ਼ਿਵ" ਹੈ।[3] ਇਹਦੇ ਹੋਰ ਨਾਂ "ਤੋਸ਼ਾਲੀ, ਕਲਿੰਗਾ ਨਗਰੀ, ਨਗਰ ਕਲਿੰਗਾ, ਏਕਮਰਾ ਕਨਨ, ਏਕਮਰਾ ਖੇਤਰ" ਅਤੇ "ਮੰਦਰ ਮਾਲਿਨੀ ਨਗਰੀ" (Punjabi: "ਮੰਦਰਾਂ ਦਾ ਸ਼ਹਿਰ") ਹਨ। ਇਹ ਉੜੀਸਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੂਰਬੀ ਭਾਰਤ ਦਾ ਪ੍ਰਮੁੱਖ ਆਰਥਕ ਅਤੇ ਧਾਰਮਕ ਕੇਂਦਰ ਹੈ।

ਭੁਬਨੇਸ਼ਵਰ
ଭୁବନେଶ୍ୱର
A group of temples made in laterite with a lawn in foreground
ਲਿੰਗਰਾਜ ਮੰਦਰ
ਉਪਨਾਮ: 
ਮੰਦਰਾਂ ਦਾ ਸ਼ਹਿਰ
ਦੇਸ਼ ਭਾਰਤ
ਰਾਜਉੜੀਸਾ
ਜ਼ਿਲ੍ਹਾਖੁਰਧਾ
ਸਰਕਾਰ
 • ਕਿਸਮਮੇਅਰ-ਕੌਂਸਲ
 • ਬਾਡੀਭੁਬਨੇਸ਼ਵਰ ਨਗਰ ਨਿਗਮ
 • ਮੇਅਰਅਨੰਤ ਨਰਾਇਣ ਜੇਨਾ (ਬੀਜੂ ਜਨਤਾ ਦਲ)
ਖੇਤਰ
 • ਰਾਜਧਾਨੀ135 km2 (52 sq mi)
 • Metro
393.57 km2 (151.96 sq mi)
ਉੱਚਾਈ
45 m (148 ft)
ਆਬਾਦੀ
 (2011)[1]
 • ਰਾਜਧਾਨੀ8,37,737
 • ਰੈਂਕ56
 • ਘਣਤਾ6,200/km2 (16,000/sq mi)
 • ਮੈਟਰੋ8,81,988 (2,011)
ਭਾਸ਼ਾਵਾਂ
 • ਅਧਿਕਾਰਕਉੜੀਆ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ ਕੋਡ
751 0xx
ਟੈਲੀਫੋਨ ਕੋਡ0674
ਵਾਹਨ ਰਜਿਸਟ੍ਰੇਸ਼ਨOR-02/OD-02
ਵੈੱਬਸਾਈਟwww.bmc.gov.in

ਹਵਾਲੇ