ਸੁਕੇਂਦਰੀ ਪ੍ਰਾਣੀ

ਸੁਕੇਂਦਰੀ ਪ੍ਰਾਣੀ ਜਾਂ ਯੂਕੈਰੀਔਟ ਅਜਿਹਾ ਪ੍ਰਾਣੀ ਹੁੰਦਾ ਹੈ ਜੀਹਦੇ ਕੋਸ਼ਾਣੂ ਵਿਚਲੀ ਨਾਭ ਅਤੇ ਹੋਰ ਢਾਂਚਿਆਂ (ਅੰਗਾਣੂ) ਉੱਤੇ ਇੱਕ ਝਿੱਲੀ ਚੜ੍ਹੀ ਹੋਵੇ। ਇਹਨਾਂ ਦੇ ਕੋਸ਼ਾਣੂਆਂ ਦਾ ਅਕੇਂਦਰੀ ਪ੍ਰਾਣੀਆਂ ਦੇ ਕੋਸ਼ਾਣੂਆਂ ਤੋਂ ਇੱਕ ਫ਼ਰਕ ਹੈ ਕਿ ਇਹਨਾਂ ਦੀਆਂ ਨਾਭਾਂ ਉੱਤੇ ਇੱਕ ਨਾਭਕੀ ਝਿੱਲੀ ਚੜ੍ਹੀ ਹੋਈ ਹੁੰਦੀ ਹੈ ਜਿਸ ਅੰਦਰ ਜੀਵਾਣੂ ਪਦਾਰਥ ਮੌਜੂਦ ਹੁੰਦੇ ਹਨ।[3][4][5] ਬਹੁਤੇ ਸੁਕੇਂਦਰੀ ਜੀਵਾਂ ਵਿੱਚ ਮਾਈਟੋਕਾਂਡਰੀਆ ਅਤੇ ਗੌਲਗੀ ਅਪਰੇਟਸ ਵਰਗੇ ਹੋਰ ਝਿੱਲੀਦਾਰ ਅੰਗਾਣੂ ਹੁੰਦੇ ਹਨ। ਇਹਤੋਂ ਇਲਾਵਾ ਬੂਟਿਆਂ ਅਤੇ ਕਾਈਆਂ ਵਿੱਚ ਕਲੋਰੋਪਲਾਸਟ ਵੀ ਹੁੰਦੇ ਹਨ। ਪ੍ਰੋਟੋਜ਼ੋਆ ਵਰਗੇ ਕਈ ਇੱਕ-ਕੋਸ਼ੀ ਜੀਵ ਵੀ ਸੁਕੇਂਦਰੀ ਹੁੰਦੇ ਹਨ। ਸਾਰੇ ਬਹੁਕੋਸ਼ੀ ਜੀਵ ਸੁਕੇਂਦਰੀ ਹੁੰਦੇ ਹਨ ਜਿਵੇਂ ਕਿ ਪੌਦੇ, ਉੱਲੀਆਂ ਅਤੇ ਪ੍ਰਾਣੀ

ਸੁਕੇਂਦਰੀ ਕੋਸ਼ਾਣੂ
Temporal range: ਫਰਮਾ:Long fossil range
ਸੁਕੇਂਦਰੀ ਪ੍ਰਾਣੀ ਅਤੇ ਉਹਨਾਂ ਦੀ ਵੰਨ-ਸੁਵੰਨਤਾ ਦੀਆਂ ਕੁਝ ਮਿਸਾਲਾਂ
Scientific classification
Domain:
Eukaryota

(ਸ਼ਾਟੋਂ, 1925) ਵਿਟੇਕਰ ਅਤੇ ਮਾਰਗੂਲਿਸ,1978
ਜਗਤ[2]
Amoebae
Archaeplastida – Plants sensu lato
Chromalveolata
Rhizaria
Excavata

Opisthokonta

Alternative phylogeny[1]
  • Unikonta
    • Opisthokonta
      • Metazoa (animals)
      • Mesomycetozoa
      • Choanozoa
      • Eumycota (fungi)
    • Amoebozoa
  • Bikonta
    • Apusozoa
    • Rhizaria
    • Excavata
    • Archaeplastida (plants, broadly defined)
    • Chromalveolata

ਹਵਾਲੇ

ਹਵਾਲੇ