29 ਜੁਲਾਈ

<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

29 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 210ਵਾਂ (ਲੀਪ ਸਾਲ ਵਿੱਚ 211ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 155 ਦਿਨ ਬਾਕੀ ਹਨ।

ਵਾਕਿਆ

  • 1921ਐਡੋਲਫ਼ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਬਣਿਆ।
  • 1940ਅਮਰੀਕਾ ਦੇ ਜੌਹਨ ਸਿਗਮੰਡ ਨੇ ਮਿਸਸਿਪੀ ਦਰਿਆ ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿੱਚ ਤੈਅ ਕੀਤਾ।
  • 1981ਇੰਗਲੈਂਡ ਦੇ ਸ਼ਹਿਜ਼ਾਦਾ ਚਾਰਲਸ ਤੇ ਡਿਆਨਾ ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।

ਜਨਮ

ਜੇ ਆਰ ਡੀ ਟਾਟਾ

ਦਿਹਾਂਤ