5 ਜੁਲਾਈ

<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

5 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 186ਵਾਂ (ਲੀਪ ਸਾਲ ਵਿੱਚ 187ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 179 ਦਿਨ ਬਾਕੀ ਹਨ।

ਵਾਕਿਆ

ਆਰਥਰ ਏਸ
  • 1687ਆਇਜ਼ਕ ਨਿਊਟਨ ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ।
  • 1799ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਫ਼ੌਜ਼ਾ ਲੈ ਕੇ ਲਾਹੌਰ ਨੇੜੇ ਪੁੱਜੇ।
  • 1806ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਇਸ ਅਰਜਨਟੀਨਾ ਦਾ ਸ਼ਹਿਰ ਬੁਏਨਜ਼ ਏਅਰਜ਼ ਇੰਗਲੈਂਡ ਦੇ ਹੱਥ ਜਾਣੋਂ ਬਣਾ ਲਿਆ।
  • 1946ਪੈਰਿਸ ਵਿੱਚ ਲੁਈਸ ਰੀਡ ਨੇ ਬਿਕਨੀ ਸੂਟ ਦੀ ਨੁਮਾਇਸ ਕੀਤੀ। ਇਸ ਨੂੰ ਪਹਿਲੀ ਵਾਰ ਮਾਇਕੇਲਿਨ ਬਰਨਾਰਡਿਨੀ ਨੇ ਪਾ ਕਿ ਦਿਖਾਇਆ।
  • 1948 – ਇੰਗਲੈਂਡ ਵਿੱਚ ਨੈਸ਼ਨਲ ਹੈਲਥ ਸਰਵਿਸ ਐਕਟ ਬਣਿਆ ਅਤੇ ਸਭ ਵਾਸਤੇ ਸਰਕਾਰੀ ਖਰਚੇ 'ਤੇ ਮੁਫਤ ਮੈਡੀਕਲ ਮਦਦ ਸ਼ੁਰੂ ਕੀਤੀ ਗਈ।
  • 1954ਬੀ.ਬੀ.ਸੀ ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ।
  • 1954 – ਆਧਰਾ ਪ੍ਰਦੇਸ਼ ਹਾਈ ਕੋਰਟ ਸਥਾਪਿਤ ਕੀਤੀ।
  • 1955 – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ ਵਿੱਚ ਉਜਲ ਸਿੰਘ ਨੇ ਅਸਤੀਫ਼ਾ ਦਿਤਾ।
  • 1975ਆਰਥਰ ਏਸ਼ ਵਿੰਬਲਡਨ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
  • 1996 – ਪਹਿਲੀ ਥਣਧਾਰੀ ਡੌਲੀ (ਭੇਡ) ਦਾ ਜਨਮ ਕਲੋਨ ਵਿਧੀ ਰਾਹੀ ਹੋਇਆ।

ਜਨਮ

ਪੀ. ਵੀ. ਸਿੰਧੂ

ਦਿਹਾਂਤ