26 ਜੁਲਾਈ

<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

26 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 207ਵਾਂ (ਲੀਪ ਸਾਲ ਵਿੱਚ 208ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 158 ਦਿਨ ਬਾਕੀ ਹਨ।

ਵਾਕਿਆ

ਜਨਮ

ਜਾਰਜ ਬਰਨਾਰਡ ਸ਼ਾਅ

ਦਿਹਾਂਤ

  • 1925 – ਜਰਮਨ ਤਰਕ ਸ਼ਾਸਤਰ, ਹਿਸਾਬਦਾਨ ਅਤੇ ਫ਼ਿਲਾਸਫ਼ਰ ਗੌਟਲੋਬ ਫਰੀਗ ਦਾ ਦਿਹਾਂਤ।
  • 1976 – ਸੋਵੀਅਤ ਬਾਲ ਸਾਹਿਤਕਾਰ ਨਿਕੋਲਾਈ ਨੋਸੋਵ ਦਾ ਦਿਹਾਂਤ।
  • 1987 – ਅਰਬੀ ਨਾਟਕਕਾਰ, ਕਹਾਣੀ ਅਤੇ ਨਾਵਲ ਤੌਫ਼ੀਕ ਅਲ-ਹਕੀਮ ਦਾ ਦਿਹਾਂਤ।
  • 2001– ਭਾਰਤੀ ਲੇਖਿਕਾ ਅਤੇ ਗਾਇਕਾ ਸ਼ੀਲਾ ਧਰ ਦਾ ਦਿਹਾਂਤ।
  • 2013 – ਦੱਖਣੀ ਕੋਰੀਆਈ ਮਨੁੱਖੀ ਅਧਿਕਾਰ ਨੂੰ ਕਾਰਕੁੰਨਾ ਅਤੇ ਸਿਵਲ ਦਾ ਹੱਕ ਕਾਰਕੁੰਨਾ ਸ਼ੰਙ ਜਏਗੀ ਦਾ ਦਿਹਾਂਤ।
  • 2014ਨਵਾਏ ਵਕਤ ਸਮੂਹ ਦੇ ਪ੍ਰਕਾਸ਼ਨ ਦੇ ਮੁੱਖ ਸੰਪਾਦਕ ਅਤੇ ਪ੍ਰਕਾਸ਼ਕ ਮਜੀਦ ਨਿਜ਼ਾਮੀ ਦਾ ਦਿਹਾਂਤ।
  • 2014 – ਪਾਕਿਸਤਾਨੀ ਪੱਤਰਕਾਰ, ਮਰਹੂਮ ਮਜੀਦ ਨਿਜ਼ਾਮੀ ਮਜੀਦ ਨਿਜ਼ਾਮੀ ਦਾ ਦਿਹਾਂਤ।
  • 2019 – ਭਾਰਤੀ ਕਵੀ ਅਤੇ ਮਲਿਆਲਮ ਸਾਹਿਤ ਦਾ ਅਨੁਵਾਦਕ ਆਤੂਰ ਰਵੀ ਵਰਮਾ ਦਾ ਦਿਹਾਂਤ।