4 ਮਈ

<<ਮਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234
567891011
12131415161718
19202122232425
262728293031 
2024

4 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 124ਵਾਂ (ਲੀਪ ਸਾਲ ਵਿੱਚ 125ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 241 ਦਿਨ ਬਾਕੀ ਹਨ।

ਵਾਕਿਆ

ਮਾਰਗਰੈੱਟ ਥੈਚਰ

ਜਨਮ

  • 1649 – ਭਾਰਤੀ ਮਹਾਰਾਜਾ ਛੱਤਰਾਸਾਲ ਦਾ ਜਨਮ (ਦਿਹਾਂਤ 1731)
  • 1767 – ਭਗਤੀ ਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਤਿਆਗਰਾਜ ਦਾ ਜਨਮ (ਦਿਹਾਂਤ 1847)
  • 1935 – ਪਰਸਿਧ ਲੇਖਕ ਦਲੀਪ ਕੌਰ ਟਿਵਾਣਾ ਦਾ ਜਨਮ।
  • 1976ਸੁਰਜੀਤ ਗੱਗ, ਪੰਜਾਬੀ ਦੇ ਜੁਝਾਰਵਾਦੀ ਕਵੀ ਦਾ ਜਨਮ।

ਦਿਹਾਂਤ