8 ਮਈ

<<ਮਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234
567891011
12131415161718
19202122232425
262728293031 
2024

8 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 128ਵਾਂ (ਲੀਪ ਸਾਲ ਵਿੱਚ 129ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 237 ਦਿਨ ਬਾਕੀ ਹਨ।

ਵਾਕਿਆ

ਗਿਰਜਾ ਦੇਵੀ
  • 1660ਇੰਗਲੈਂਡ ਦੀ ਸੰਸਦ ਨੇ ਚਾਰਲਸ ਸਟੁਅਰਟ ਦੂਜਾ ਨੂੰ ਇੰਗਲੈਂਡ ਦਾ ਸ਼ਾਸਕ ਐਲਾਨ ਕੀਤਾ।
  • 1921ਸਵੀਡਨ ਨੇ ਮੌਤ ਦੀ ਸਜ਼ਾ ਦੀ ਵਿਵਸਥਾ ਸਖਤ ਕੀਤੀ।
  • 1933ਮਹਾਤਮਾ ਗਾਂਧੀ ਨੇ ਅੰਗਰੇਜ਼ ਸ਼ਾਸਕਾਂ ਦੇ ਅੱਤਿਆਚਾਰਾਂ ਦੇ ਵਿਰੋਧ 'ਚ 21 ਦਿਨਾ ਭੁੱਖ-ਹੜਤਾਲ ਸ਼ੁਰੂ ਕੀਤੀ।
  • 1949ਪੱਛਮੀ ਜਰਮਨੀ ਦੇ ਸੰਵਿਧਾਨ ਨੂੰ ਮਨਜ਼ੂਰੀ ਮਿਲੀ।
  • 1960 – ਸਾਬਕਾ ਸੋਵੀਅਤ ਰੂਸ ਅਤੇ ਕਿਊਬਾ ਦਰਮਿਆਨ ਡਿਪਲੋਮੈਟ ਸੰਬੰਧ ਬਹਾਲ ਹੋਏ।
  • 1962 – ਰਾਬਿੰਦਰ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਹੋਈ।
  • 1963ਰੈੱਡ ਕਰਾਸ ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ।
  • 1984ਫਰਾਂਸ ਨੇ ਮੁਰੂਆਰਾ ਦੀਪ 'ਚ ਪਰਮਾਣੂੰ ਪਰਖ ਕੀਤਾ।
  • 1989 – ਅਮਰੀਕੀ ਪੁਲਾੜ ਸ਼ਟਲ ਯਾਨ ਐੱਸ. ਟੀ. ਐੱਸ.-30 ਧਰਤੀ 'ਤੇ ਆਇਆ।
  • 2013ਹਿਮਾਚਲ ਪ੍ਰਦੇਸ਼ 'ਚ ਇੱਕ ਬੱਸ ਦੇ ਨਦੀ 'ਚ ਡਿੱਗਣ ਨਾਲ 33 ਲੋਕਾਂ ਦੀ ਮੌਤ ਹੋਈ।
  • 2013ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬੁਲਰਸਕੋਨੀ ਨੂੰ ਧੋਖਾਧੜੀ ਦੇ ਮਾਮਲੇ 'ਚ 4 ਸਾਲ ਦੀ ਸਜ਼ਾ ਮਿਲੀ।

ਛੂਟੀਆਂ

ਜਨਮ