5 ਮਾਰਚ

<<ਮਾਰਚ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
31 
2024

5 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 64ਵਾਂ (ਲੀਪ ਸਾਲ ਵਿੱਚ 65ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 301 ਦਿਨ ਬਾਕੀ ਹਨ।

ਵਾਕਿਆ

  • 1699– ਮਹਾਰਾਜ ਜੈ ਸਿੰਘ ਦੂਜੇ ਆਂਬੇਰ (ਮੌਜੂਦਾ ਜੈਪੁਰ) ਦੇ ਰਾਜਾ ਬਣੇ।
  • 1770 – ਬੋਸਟਨ ਕਤਲੇਆਮ: 5 ਅਮਰੀਕੀਆਂ ਨੂੰ ਬਰਤਾਨਵੀ ਫੌਜਾਂ ਨੇ ਮਾਰਿਆ ਜੋ ਕਿ 5 ਸਾਲ ਬਾਅਦ ਅਮਰੀਕੀ ਕ੍ਰਾਂਤੀ ਦੀ ਜੰਗ ਦਾ ਇੱਕ ਕਾਰਨ ਬਣਿਆ।
  • 1851ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ।
  • 1931ਮਹਾਤਮਾ ਗਾਂਧੀ ਅਤੇ ਬ੍ਰਿਟੇਨ ਦੇ ਵਾਇਸਰਾਏ ਲਾਰਡ ਇਰਵਿਨ ਨੇ ਗਾਂਧੀ ਇਰਵਿਨ ਸਮਝੌਤੇ ਉੱਤੇ ਦਸਤਖ਼ਤ ਕੀਤੇ ਅਤੇ ਇਸ ਦੇ ਨਾਲ ਹੀ ਅਸਹਿਯੋਗ ਅੰਦੋਲਨ ਖਤਮ ਹੋਇਆ।
  • 1933ਮਹਾਂਮੰਦੀ: ਰਾਸ਼ਟਰਪਤੀ ਫਰੈਂਕਲਿਨ ਡੀ ਰੂਜਵੈਲਟ ਨੇ ਬੈਂਕ ਦੀ ਛੂੱਟੀ ਘੋਸ਼ਿਤ ਕੀਤੇ ਜਿਸ ਨਾਲ ਸਾਰੇ ਅਮਰੀਕੀ ਬੈਂਕ ਅਤੇ ਸਾਰੇ ਮਾਲੀ ਸੌਦਿਆਂ ਨੂੰ ਬੰਦ ਹੋ ਗਏ।
  • 1934ਅਮਰੀਕਾ ਦੇ ਟੈਕਸਾਸ 'ਚ ਪਹਿਲੇ ਸੱਸ ਦਿਵਸ ਮਨਾਇਆ ਗਿਆ। ਹੁਣ ਇਹ ਅਕਤੂਬਰ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
  • 1949ਆਸਟ੍ਰੇਲੀਆ ਦੇ ਮਹਾਨਤਮ ਬੱਲੇਬਾਜ਼ ਡਾਨ ਬਰੈਡਮੈਨ ਨੇ ਪਹਿਲੀ ਲੜੀ ਕ੍ਰਿਕਟ ਦੀ ਆਪਣੀ ਆਖਰੀ ਪਾਰੀ ਖੇਡੀ। ਇਸ 'ਚ ਉਨ੍ਹਾਂ ਨੇ 30 ਦੌੜਾਂ ਬਣਾਈਆਂ।
  • 2013– ਵਿਲਕਾਮ ਕੰਪਨੀ ਨੇ ਦੁਨੀਆ ਦਾ ਸਭ ਤੋਂ ਛੋਟਾ ਮੋਬਾਈਲ ਫੋਨ ਬਾਜ਼ਾਰ 'ਚ ਉਤਾਰਿਆ। ਇਸ ਦਾ ਭਾਰ 32 ਗ੍ਰਾਮ ਹੈ।

ਛੁੱਟੀਆਂ

ਜਨਮ