23 ਮਾਰਚ

<<ਮਾਰਚ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
31 
2024

23 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 82ਵਾਂ (ਲੀਪ ਸਾਲ ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।

ਵਾਕਿਆ

  • 1351 – ਫ਼ਿਰੋਜ ਸ਼ਾਹ ਤੁਗਲਕ ਤੀਜਾ ਦਿੱਲੀ ਦਾ ਸੁਲਤਾਨ ਬਣਿਆ।
  • 1808ਨੈਪੋਲੀਅਨ ਦੇ ਭਰਾ ਜੋਜ਼ਫ਼ ਨੇ ਸਪੇਨ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ।
  • 1839ਓਕੇ (O.K.) ਨੂੰ ਪਹਿਲੀ ਵਾਰ ਬੋਸਟਨ (ਅਮਰੀਕਾ) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
  • 1868 – ਕੈਲਫੋਰਨੀਆ ਯੂਨੀਵਰਸਿਟੀ ਦੀ ਸਥਾਪਨਾ।
  • 1880 – ਜਾਨ ਸਟੀਵੇਂਸ ਆਫ ਵਿਸਕ ਨੇ ਆਟਾ ਚੱਕੀ ਦਾ ਪੇਟੈਂਟ ਕਰਾਇਆ।
  • 1889 – ਹੱਜ਼ਰਤ ਮਿਰਜ਼ਾ ਗੁਲਾਮ ਅਹਿਮਦ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਸਥਾਪਨਾ ਕੀਤੀ।
  • 1902ਇਟਲੀ ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
  • 1903– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ ਹਵਾਈ ਜਹਾਜ਼ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
  • 1922ਵਾਸ਼ਿੰਗਟਨ ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
  • 1925ਅਮਰੀਕਾ ਦੇ ਸੂਬੇ ਟੈਨੇਸੀ ਨੇ ਕਾਨੂੰਨ ਪਾਸ ਕੀਤਾ ਕਿ ਬਾਈਬਲ ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
  • 1940– --ਮੁਸਲਿਮ ਲੀਗ ਨੇ ਆਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
  • 1942ਕ੍ਰਿਪਸ ਮਿਸ਼ਨ, ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
  • 1942 – ਜਾਪਾਨੀ ਫੌਜ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ 'ਤੇ ਕਬਜ਼ਾ ਕੀਤਾ।
  • 1956ਪਾਕਿਸਤਾਨ ਨੇ ਆਪਣੇ-ਆਪ ਨੂੰ 'ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ' ਐਲਾਨਿਆ।
  • 1957ਰੋਮ ਦੀ ਸੁਲਾਹ*1998– ਫ਼ਿਲਮ 'ਟਾਇਟੈਨਿਕ' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
  • 1986 – ਕੇਂਦਰੀ ਰਿਜ਼ਰਵ ਪੁਲਸ ਬਲ ਦੀ ਪਹਿਲੀ ਮਹਿਲਾ ਕੰਪਨੀ ਦਾ ਗਠਨ।
  • 2001 – ਪੁਰਾਣੇ ਪੈ ਚੁੱਕੇ ਰੂਸ ਦੇ ਮੀਰ ਪੁਲਾੜ ਕੇਂਦਰ ਨੂੰ ਨਸ਼ਟ ਕੀਤਾ ਗਿਆ।

ਛੁੱਟੀਆਂ

ਜਨਮ

  • 1910 – ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਜਨਮ ਹੋਇਆ।
  • 1995- ਵिਰੰਦਰ िਸੰਘ ਦਾਦ (ਸੀਨੀਅਰ ਪ੍ਧਾਨ ਖਾਲਸਾ ਕਾਲਜ ਲੁिਧਆਣਾ ੨੦੧੬ -੨੦੧੮) ਦਾ ਜਨਮ ਹੋਇਆ |

ਮੌਤ