ਫ਼ਰਵਰੀ

ਜੁਲੀਅਨ ਅਤੇ ਗ੍ਰੇਗਰੀ ਕੈਲੰਡਰ ਵਿੱਚ ਦੂਜਾ ਮਹੀਨਾ
<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
2526272829
ਜਨਵਰੀ ·ਫ਼ਰਵਰੀ ·ਮਾਰਚ ·ਅਪ੍ਰੈਲ ·ਮਈ ·ਜੂਨ ·ਜੁਲਾਈ ·ਅਗਸਤ ·ਸਤੰਬਰ ·ਅਕਤੂਬਰ ·ਨਵੰਬਰ ·ਦਸੰਬਰ

ਫ਼ਰਵਰੀ ਸਾਲ ਦਾ ਦੂਜਾ ਅਤੇ ਸਾਲ ਦਾ ਸਭ ਤੋਂ ਛੋਟਾ ਮਹੀਨਾ ਹੈ। ਇਸ ਮਹੀਨੇ ਦੇ ਦਿਨ 30 ਤੋਂ ਘੱਟ ਹੁੰਦੇ ਹਨ। ਇਸ ਮਹੀਨੇ ਵਿੱਚ ਲੀਪ ਦੇ ਸਾਲ ਵਿੱਚ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ 29 ਦਿਨ ਹੁੰਦੇ ਹਨ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨ੍ਹਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)। ਆਮ ਤੋਰ ਤੇ ਫ਼ਰਵਰੀ ਵਿੱਚ 28 ਦਿਨ ਹੁੰਦੇ ਹਨ।

ਵਾਕਿਆ

ਛੁੱਟੀਆਂ