9 ਮਾਰਚ

<<ਮਾਰਚ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
31 
2024

9 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 68ਵਾਂ (ਲੀਪ ਸਾਲ ਵਿੱਚ 69ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 297 ਦਿਨ ਬਾਕੀ ਹਨ।

ਵਾਕਿਆ

  • 1285ਦਿੱਲੀ ਦੇ ਮਾਮਲੁਕ ਰਾਜਵੰਸ਼ ਦੇ 9ਵੇਂ ਸੁਲਤਾਨ ਬਲਬਲ ਦੇ ਪੁੱਤਰ ਮੁਹੰਮਦ ਦੀ ਮੰਗੋਲ ਲੜਾਕਿਆਂ ਨੇ ਹੱਤਿਆ ਕੀਤੀ।
  • 1562 – ਨੈਪਲਜ਼ ਵਿੱਚ ਪਬਲਿਕ ਵਿੱਚ ਚੁੰਮਣ ਕਰਨ 'ਤੇ ਪਾਬੰਦੀ ਲਾਈ ਗਈ ਤੇ ਇਸ ਜੁਰਮ ਦੀ ਸਜ਼ਾ 'ਮੌਤ' ਰੱਖੀ ਗਈ।
  • 1783ਸਿੱਖਾਂ ਦਾ ਦਿੱਲੀ ਵਿੱਚ ਹੌਜ਼ ਖ਼ਾਸ ਇਲਾਕੇ ਉਤੇ ਕਬਜ਼ਾ।
  • 1796ਨਪੋਲੀਅਨ ਬੋਨਾਪਾਰਟ ਨੇ ਆਪਣੀ ਪਹਿਲੀ ਪਤਨੀ ਨਾਲ ਸ਼ਾਦੀ ਕੀਤੀ।
  • 1846ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ।
  • 1861ਅਮਰੀਕਾ ਦੀ ਹਕੂਮਤ ਨੇ 50, 100, 500 ਅਤੇ 1000 ਡਾਲਰ ਦੇ ਨੋਟ ਛਾਪਣ ਦੀ ਮਨਜ਼ੂਰੀ ਦਿਤੀ।
  • 1882 – ਨਕਲੀ ਦੰਦਾਂ ਦਾ ਪੇਟੇਂਨ ਕੀਤਾ ਗਿਆ।
  • 1916ਜਰਮਨੀ ਨੇ ਪੁਰਤਗਾਲ ਵਿਰੁੱਧ ਜੰਗ ਦਾ ਐਲਾਨ ਕੀਤਾ।
  • 1946 – ਟੈੱਡ ਵਿਲੀਅਮ ਨੂੰ ਮੈਕਸੀਕਨ ਲੀਗ ਵਿੱਚ ਖੇਡਣ ਵਾਸਤੇ 5 ਲੱਖ ਡਾਲਰ ਦੀ ਪੇਸ਼ਕਸ਼ ਹੋਈ (ਜੋ ਉਸ ਨੇ ਠੁਕਰਾ ਦਿਤੀ)।
  • 1959 – ਕੁੜੀਆਂ ਦੀ ਮਸ਼ਹੂਰ ਡੌਲ 'ਬਾਰਬੀ' ਦੀ ਵੇਚ ਸ਼ੁਰੂ ਹੋਈ।
  • 1961ਸਪੂਤਨਿਕ-9 ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
  • 1966ਕਾਂਗਰਸ ਵਲੋਂ ਪੰਜਾਬੀ ਸੂਬਾ ਬਣਾਉਣ ਵਾਸਤੇ ਪਤਾ ਪਾਸ।
  • 1979ਫਰਾਂਸ ਨੇ ਮੁਰੌਰਾ ਟਾਪੂ 'ਤੇ ਪ੍ਰਮਾਣੂੰ ਪਰੀਖਣ ਕੀਤਾ।
  • 1987ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
  • 1985ਪੰਜਾਬ ਨੂੰ ਮਨਾਹੀ ਵਾਲਾ ਇਲਾਕਾ ਕਰਾਰ ਦੇ ਦਿਤਾ ਗਿਆ।
  • 1986 – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
  • 1994 – ਆਇਰਿਸ਼ ਰੀਪਬਲੀਕਨ ਆਰਮੀ (ਆਈ.ਆਰ.ਏ.) ਨੇ ਹੀਥਰੋ ਹਵਾਈ ਅੱਡੇ 'ਤੇ ਮੌਰਟਰ ਬੰਬਾਂ ਨਾਲ ਹਮਲਾ ਕੀਤਾ।
  • 1996 – ਪੁਲਾੜ ਯਾਨ ਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
  • 2006 – ਸੈਟਰਨ ਦੇ ਇੱਕ ਚੰਨ ਐਨਸੀਲਾਡਸ 'ਤੇ ਠੋਸ ਰੂਪ ਵਿੱਚ ਪਾਣੀ ਲਭਿਆ।

ਜਨਮ

ਦਿਹਾਂਤ