2 ਮਾਰਚ

<<ਮਾਰਚ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
31 
2024

2 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 61ਵਾਂ (ਲੀਪ ਸਾਲ ਵਿੱਚ 62ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 304 ਦਿਨ ਬਾਕੀ ਹਨ।

ਵਾਕਿਆ

  • 1807 – ਅਮਰੀਕਨ ਕਾਂਗਰਸ ਨੇ ਗ਼ੁਲਾਮਾਂ ਦੀ ਵੇਚ ਅਤੇ ਖ਼ਰੀਦ 'ਤੇ ਪਹਿਲੀ ਜਨਵਰੀ, 1808 ਤੋਂ ਪਾਬੰਦੀ ਲਾਈ।
  • 1819ਅਮਰੀਕਾ ਨੇ ਪਹਿਲਾ ਇਮੀਗਰੇਸ਼ਨ ਕਾਨੂੰਨ ਪਾਸ ਕੀਤਾ।
  • 1888ਕੌਾਸਤੈਂਤੀਨੋਪਲ (ਹੁਣ ਇਸਤਾਨਬੁਲ) ਕਨਵੈਨਸ਼ਨ' ਨੇ ਸੁਏਸ ਨਹਿਰ ਵਿੱਚ ਜਹਾਜ਼ਾਂ ਦੀ ਖੁਲੇਆਮ ਆਵਾਜਾਈ ਦਾ ਮੁਆਹਦਾ ਕੀਤਾ।
  • 1918ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਜੇਲ ਵਿੱਚ ਸ਼ਹੀਦ।
  • 1923 – ਮਸ਼ਹੂਰ ਟਾਈਮ (ਪਤ੍ਰਿਕਾ)' ਛਪਣਾ ਸ਼ੁਰੂ ਹੋਇਆ।
  • 1925ਜਾਪਾਨ ਦੇ ਹਾਊਸ ਆਫ਼ ਲਾਰਡਜ਼ ਨੇ ਮਰਦਾਂ ਵਾਸਤੇ ਵੋਟ ਦੇ ਹੱਕ ਨੂੰ ਤਸਲੀਮ ਕੀਤਾ। ਉਦੋਂ ਜਾਪਾਨ ਵਿੱਚ ਆਮ ਚੋਣਾਂ ਨਹੀਂ ਹੁੰਦੀਆਂ ਸਨ।
  • 1946 – ਹੋ ਚੀ ਮਿੰਨ੍ਹ ਵੀਅਤਨਾਮ ਦਾ ਰਾਸ਼ਟਰਪਤੀ ਚੁਣਿਆ ਗਿਆ।
  • 1949ਮਾਸਟਰ ਤਾਰਾ ਸਿੰਘ ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ
  • 1956ਮਰਾਕੋ ਮੁਲਕ ਨੇ ਫ਼ਰਾਂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
  • 1976ਅਮਰੀਕਾ ਦੇ ਵਾਲਟ ਡਿਜ਼ਨੀ ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ।
  • 1989 – ਸਿੰਗਰ ਮੈਡੋਨਾ ਦਾ 'ਲਾਈਕ ਏ ਪਰੇਅਰ' ਰਿਕਾਰਡ ਰੀਲੀਜ਼ ਹੋਇਆ।
  • 1990ਅਮਰੀਕਾ ਵਿੱਚ 'ਗਰੇਅ ਹਾਊਾਡ' ਬਸਾਂ ਦੀ ਹੜਤਾਲ ਨੇ ਸਾਰੇ ਮੁਲਕ 'ਚ ਭੜਥੂ ਪਾਇਆ, ਸਾਰੇ ਪਾਸੇ ਮੁਸਾਫ਼ਰਾਂ ਨੂੰ ਬੇਹਦ ਮੁਸ਼ਕਿਲ ਆਈ।
  • 1997 – ਕਰੋੜਪਤੀ ਸਾਊਦੀ ਸ਼ਹਿਜ਼ਾਦੇ ਅਲ ਵਲੀਦ ਬਿਨ ਤਾਲਾਤ ਨੇ ਅਮਰੀਕਾ ਦੀ 'ਐਪਲ' ਕੰਪਨੀ ਦੇ 5% ਹਿੱਸੇ ਖ਼ਰੀਦ ਲਏ।

ਜਨਮ

ਮੌਤ

ਛੁੱਟੀਆਂ ਅਤੇ ਹੋਰ ਦਿਨ

  • ਕਿਸਾਨ ਦਿਵਸ (ਬਰਮਾ)