7 ਫ਼ਰਵਰੀ

<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
2526272829

7 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 38ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 327 (ਲੀਪ ਸਾਲ ਵਿੱਚ 328) ਦਿਨ ਬਾਕੀ ਹਨ। ਅੱਜ ਦਿਨ 'ਵੀਰਵਾਰ' ਹੈ ਅਤੇ ਨਾਨਕਸ਼ਾਹੀ ਜੰਤਰੀ ਮੁਤਾਬਕ ਅੱਜ '25 ਮਾਘ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

  • ਆਜ਼ਾਦੀ ਦਿਵਸ(1974 ਤੋਂ ਗ੍ਰੇਨਾਡਾ ਇਹ ਦਿਨ ਬਰਤਾਨੀਆ ਤੋਂ ਆਜ਼ਾਦੀ ਦੇ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ) - ਗ੍ਰੇਨਾਡਾ।
  • ਨੈਸ਼ਨਲ ਬਲੈਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਦਿਵਸ - ਸੰਯੁਕਤ ਰਾਜ।
  • ਗੁਲਾਬ ਦਿਵਸ(Rose Day)- ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਹੈ।

ਵਾਕਿਆ

ਜਨਮ

ਚਾਰਲਸ ਡਿਕਨਜ਼

ਦਿਹਾਂਤ

  • 1939 – ਰੂਸੀ ਚਿੱਤਰਕਾਰ ਬੋਰਿਸ ਗਰੀਗੋਰੀਏਵ ਦਾ ਦਿਹਾਂਤ।
  • 1942 – ਕ੍ਰਾਂਤੀਕਾਰੀ ਸਚਿੰਦਰ ਸਨਿਆਲ(ਬੰਗਾਲ) ਦੀ ਜੇਲ੍ਹ ਵਿੱਚ ਸ਼ਹਾਦਤ।
  • 1944 – ਇਤਾਲਵੀ ਓਪੇਰਾ ਤੇ ਸੋਪਰਾਨੋ ਗਾਇਕਾ ਲੀਨਾ ਕਾਵਾਲੀਏਰੀ ਦਾ ਦਿਹਾਂਤ।
  • 1978ਉਰਦੂ, ਪੰਜਾਬੀ, ਅਤੇ ਫ਼ਾਰਸੀ ਦੇ ਕਵੀ 'ਗ਼ੁਲਾਮ ਮੁਸਤੁਫ਼ਾ ਤਬੱਸੁਮ' ਦਾ ਦਿਹਾਂਤ।
  • 2003 – ਗੁਆਤੇਮਾਲਨ ਲੇਖਕ ਔਗੋਸਤੋ ਮੋਂਤੇਰੋਸੋ ਦਾ ਦਿਹਾਂਤ।