23 ਫ਼ਰਵਰੀ

<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
2526272829

23 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 54ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 311 (ਲੀਪ ਸਾਲ ਵਿੱਚ 312) ਦਿਨ ਬਾਕੀ ਹਨ।

ਵਾਕਿਆ

  • 1455 – ਜੋਹਾਨੇਸ ਗੁਟੇਨਬਰਗ ਨੇ ਦੁਨੀਆ ਦੀ ਪਹਿਲੀ ਪੁਸਤਕ 'ਬਾਈਬਲ' ਦਾ ਪ੍ਰਕਾਸ਼ਨ ਕੀਤਾ।
  • 1768ਹੈਦਰਾਬਾਦ ਦੇ ਨਿਜ਼ਾਮ ਨੇ ਕਰਨਲ ਸਮਿੱਥ ਨਾਲ ਇੱਕ ਸਮਝੌਤੇ 'ਤੇ ਦਸਤਖਤ ਕਰ ਕੇ ਬ੍ਰਿਟੇਨ ਦੀ ਅਧੀਨਤਾ ਸਵੀਕਾਰ ਕਰ ਲਈ।
  • 1874 –ਮੀਰ ਵਾਲਟਰ ਵਿਨਫੀਲਡ ਨੇ 'ਸਫੇਯਰੀਸਿਟਕ' ਨਾਮੀ ਖੇਡ ਦਾ ਪੇਟੈਂਟ ਕਰਾਇਆ, ਜਿਸ ਨੂੰ ਹੁਣ ਲਾਨ ਟੈਨਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
  • 1886 –ਲੰਡਨ ਟਾਈਮਜ਼, ਅਖਬਾਰ ਵਿੱਚ ਦੁਨੀਆ ਦਾ ਪਹਿਲਾ ਵਰਗੀਕ੍ਰਿਤ ਇਸ਼ਤਿਹਾਰ ਪ੍ਰਕਾਸ਼ਤ ਹੋਇਆ।
  • 1905ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 4 ਲੋਕਾਂ ਨੇ ਮਿਲ ਕੇ ਰੋਟਰੀ ਕਲੱਬ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ।
  • 1917ਰੂਸ 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
  • 1941ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ।
  • 1952ਭਾਰਤ ਵਿੱਚ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਵਿਵਸਥਾ ਬਿੱਲ ਨੂੰ ਸੰਸਦ ਵਲੋਂ ਮਨਜ਼ੂਰੀ।
  • 2008ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ 'ਫੋਟੋ ਇਲੈਕਟੋਰਲ ਰੋਲ' ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।

ਜਨਮ

ਮੌਤ

  • 1821 – ਅੰਗਰੇਜ਼ੀ ਦੇ ਰੋਮਾਂਟਿਕ ਕਵੀ ਜਾਨ ਕੀਟਰਸ ਦਾ 25 ਸਾਲ ਦੀ ਉਮਰ ਵਿੱਚ ਕੈਂਸਰ ਕਾਰਣ ਦਿਹਾਂਤ।
  • 1969ਭਾਰਤੀ ਫ਼ਿਲਮੀ ਕਲਾਕਾਰ ਮਧੂਬਾਲਾ ਦੀ ਦਿਹਾਂਤ। (ਜਨਮ 1933)
  • 2004ਭਾਰਤੀ ਨਿਰਦੇਸ਼ਕ, ਨਿਰਮਾਤਾ ਕਲਾਕਾਰ ਵਿਜੈ ਅਨੰਦ ਦੀ ਮੌਤ (ਜਨਮ 1934)
  • 2011 – ਭਾਰਤੀ ਧਾਂਰਮਿਕ ਨੇਤਾ ਅਤੇ ਸਹਜਾ ਜੋਗਾ ਦੇ ਮੌਢੀ ਨਿਰਮਲਾ ਸ੍ਰੀਵਾਸਤਵ ਦੀ ਮੌਤ। (ਜਨਮ 1923)