17 ਫ਼ਰਵਰੀ

<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
2526272829

17 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 48ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 317 (ਲੀਪ ਸਾਲ ਵਿੱਚ 318) ਦਿਨ ਬਾਕੀ ਹਨ।

ਵਾਕਿਆ

ਜਨਮ

  • 1781 – ਰੈਨੇ ਲਿਆਨੇਕ, ਫਰਾਂਸੀਸੀ ਡਾਕਟਰ (ਮ. 1826)
  • 1955ਮੋ ਯਾਨ, ਨੋਬਲ ਸਾਹਿਤ ਇਨਾਮ ਜੇਤੂ ਚੀਨੀ ਸਾਹਿਤਕਾਰ

ਮੌਤ

  • 1600ਰੋਮ ਵਿੱਚ ਫ਼ਿਲਾਸਫ਼ਰ ਗਿਓਰਦਾਨੋ ਬਰੂਨੋ ਨੂੰ ਕਾਫ਼ਰ ਗਰਦਾਨ ਕੇ ਜਿਊਂਦਾ ਸਾੜ ਦਿਤਾ ਗਿਆ।
  • 1673ਮੋਲੀਏਰ, ਫਰਾਂਸੀਸੀ ਸਾਹਿਤਕਾਰ (ਜ. 1622)
  • 1970 – ਸ਼ਮੂਏਲ ਯੂਸਫ਼ ਆਗਨੋਨ, ਨੋਬਲ ਸਾਹਿਤ ਇਨਾਮ ਜੇਤੂ ਯੂਕਰੇਨੀ ਸਾਹਿਤਕਾਰ (ਜ. 1887)

ਛੁੱਟੀਆਂ ਅਤੇ ਹੋਰ ਦਿਨ