8 ਫ਼ਰਵਰੀ

<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
2526272829

8 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 39ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 326 (ਲੀਪ ਸਾਲ ਵਿੱਚ 327) ਦਿਨ ਬਾਕੀ ਹਨ।

ਵਾਕਿਆ

ਜਨਮ

ਜਗਜੀਤ ਸਿੰਘ
ਜ਼ਾਕਿਰ ਹੁਸੈਨ
  • 1552 – ਫਰਾਂਸੀਸੀ ਕਵੀ ਅਤੇ ਫ਼ੌਜੀ ਆਗਰੀਪਾ ਦੋਬੀਨੇ ਦਾ ਜਨਮ(ਮ. 1630)
  • 1577 – ਆਕਸਫੋਰਡ ਯੂਨੀਵਰਸਿਟੀ ਦਾ ਇੱਕ ਵਿਦਵਾਨ ਰਾਬਰਟ ਬਰਟਨ ਦਾ ਜਨਮ।
  • 1815 – ਬਰੌਂਟੇ ਪਰਿਵਾਰ ਦੀ ਦੂਜੀ ਬੇਟੀ ਐਲੀਜ਼ਬੈਥ ਬਰੌਂਟੇ ਦਾ ਜਨਮ(ਮ. 1825)
  • 1819 – ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਜੌਨ ਰਸਕਿਨ ਦਾ ਜਨਮ।
  • 1828 – ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਯੂਲ ਵਰਨ ਦਾ ਜਨਮ।
  • 1897 – ਭਾਰਤ ਦੇ ਤੀਜੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਜਨਮ।
  • 1906 – ਅਮਰੀਕਨ ਨਾਵਲਕਾਰ ਅਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੋਥ ਦਾ ਜਨਮ।
  • 1937 – ਪੰਜਾਬ ਲੇਖਕਾ ਕਾਨਾ ਸਿੰਘ ਦਾ ਜਨਮ।
  • 1940 – ਭਾਰਤੀ ਉਰਦੂ ਸ਼ਾਇਰ ਵਸੀਮ ਬਰੇਲਵੀ ਦਾ ਜਨਮ।
  • 1941 – ਭਾਰਤੀ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਜਨਮ।
  • 1943 – ਪਾਕਿਸਤਾਨੀ ਵਿਦਵਾਨ ਅਤੇ ਉਰਦੂ ਸ਼ਾਇਰ ਪਰੀਜ਼ਾਦਾ ਕਾਸਿਮ ਦਾ ਜਨਮ।
  • 1951 – ਹਿੰਦੀ ਦੇ ਵਿਦਵਾਨ, ਕਵੀ ਅਤੇ ਲੇਖਕ ਅਸ਼ੋਕ ਚੱਕਰਧਰ ਦਾ ਜਨਮ।
  • 1982 – ਬਰਤਾਨਵੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਸੋਫ਼ੀ ਚੌਧਰੀ ਦਾ ਜਨਮ।

ਦਿਹਾਂਤ

  • 1725 – ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਪੀਟਰ ਮਹਾਨ ਦਾ ਦਿਹਾਂਤ।
  • 1910 – ਨੌਰਵੇਜੀਅਨ ਲੇਖਕ ਹੈਂਸ ਜੈਗਰ ਦਾ ਦਿਹਾਂਤ(ਜ. 1854)
  • 1921 – ਰੂਸੀ ਅਰਾਜਕਤਾਵਾਦੀ ਚਿੰਤਕ ਪੀਟਰ ਕਰੋਪੋਤਕਿਨ ਦਾ ਦਿਹਾਂਤ।
  • 1971 – ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਕੇ ਐਮ ਮੁਨਸ਼ੀ ਦਾ ਦਿਹਾਂਤ।
  • 1995 – ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਦਿਹਾਂਤ।
  • 1998 – ਆਈਸਲੈਂ ਡਿਕ ਲੇਖਕ ਹਾਲਟੋਰ ਲਾਕਸਨੇਸ ਦਾ ਦਿਹਾਂਤ (ਜ.1902)
  • 1998 – ਬ੍ਰਿਟਿਸ਼ ਰਾਜਨਿਤੀਵੇਤਾ, ਕਲਾਸੀਕਲ ਵਿਦਵਾਨ ਅਤੇ ਕਵੀ ਇਨੋਕ ਪਾਵੇਲ ਦਾ ਦਿਹਾਂਤ।
  • 2010 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਦਿਹਾਂਤ।
  • 2016 – ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਦਿਹਾਂਤ।

ਛੁੱਟੀਆਂ ਅਤੇ ਹੋਰ ਦਿਨ

  • ਪਰੈਸਰਨ ਦਿਹਾੜਾ (ਸਲੋਵੀਨੀਆ)