ਆਸੀਆਨ

ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਅੰਤਰਰਾਸ਼ਟਰੀ ਸੰਸਥਾ

ਦੱਖਣ-ਪੂਰਬੀ ਮੁਲਕਾਂ ਦੀ ਭਾਈਵਾਲੀ[5] (ASEAN /ˈɑːsi.ɑːn/ -ਸੀ-ਆਨ,[6] /ˈɑːzi.ɑːn/ -ਜ਼ੀ-ਆਨ)[7][8] ਦੱਖਣ-ਪੂਰਬੀ ਏਸ਼ੀਆ ਵਿੱਚ ਪੈਂਦੇ ਦਸ ਮੁਲਕਾਂ ਦੀ ਸਿਆਸੀ ਅਤੇ ਅਰਥੀ ਜੱਥੇਬੰਦੀ ਹੈ ਜੀਹਨੂੰ 8 ਅਗਸਤ, 1967 ਨੂੰ ਇੰਡੋਨੇਸ਼ੀਆ, ਮਲੇਸ਼ੀਆ, ਫ਼ਿਲਪੀਨਜ਼, ਸਿੰਘਾਪੁਰ ਅਤੇ ਥਾਈਲੈਂਡ ਨੇ ਬਣਾਇਆ ਸੀ।[9] ਉਸ ਮਗਰੋਂ ਬਰੂਨਾਏ, ਕੰਬੋਡੀਆ, ਲਾਓਸ, ਬਰਮਾ ਅਤੇ ਵੀਅਤਨਾਮ ਵੀ ਇਹਦੇ ਮੈਂਬਰ ਬਣ ਗਏ। ਇਹਦਾ ਨਿਸ਼ਾਨਾ ਮੈਂਬਰ ਦੇਸ਼ਾਂ ਦੇ ਆਰਥਿਕ ਵਾਧੇ, ਸਮਾਜਕ ਤਰੱਕੀ, ਸਮਾਜਕ ਅਤੇ ਸੱਭਿਆਚਾਰਕ ਵਿਕਾਸ ਨੂੰ ਤੇਜ਼ ਕਰਨਾ, ਇਲਾਕਾਈ ਅਮਨ ਅਤੇ ਟਿਕਾਊਪਣ ਨੂੰ ਬਚਾਉਣਾ ਅਤੇ ਮੈਂਬਰਾਂ ਨੂੰ ਆਪਸੀ ਤਕਰਾਰਾਂ ਨੂੰ ਸ਼ਾਂਤੀ ਨਾਲ਼ ਸੁਲਝਾਉਣ ਦੇ ਮੌਕੇ ਦੇਣਾ ਹੈ।[10]

ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਦੀ ਭਾਈਵਾਲੀ
Association of Southeast Asian Nations
ਮਾਟੋ: 
"One Vision, One Identity, One Community"
"ਇੱਕ ਸੂਝ, ਇੱਕ ਪਛਾਣ, ਇੱਕ ਭਾਈਚਾਰਾ"[1]
ਐਨਥਮ: ਦੀ ਆਸੀਆਨ ਵੇ
ਸਦਰ ਮੁਕਾਮਇੰਡੋਨੇਸ਼ੀਆ ਜਕਾਰਤਾ, ਇੰਡੋਨੇਸ਼ੀਆa
ਕਾਰਜਕਾਰੀ ਭਾਸ਼ਾ
ਮੈਂਬਰੀ
10 ਮੁਲਕ
2 ਨਿਗਰਾਨ
  • ਫਰਮਾ:Country data ਪੂਰਬੀ ਤਿਮੋਰ
  • ਫਰਮਾ:Country data ਪਾਪੂਆ ਨਿਊ ਗਿਨੀ
Leaders
• ਸਕੱਤਰ ਜਨਰਲ
ਵੀਅਤਨਾਮ Lê Lương Minh[2]
• ਸਿਖਰ ਸੰਮੇਲਨ ਪ੍ਰੈਜ਼ੀਡੈਂਸੀ
ਫਰਮਾ:Country data ਬਰਮਾ (ਮਿਆਂਮਾਰ)[3]
Establishment
• ਬੈਂਕਾਕ ਐਲਾਨ
8 ਅਗਸਤ 1967
• ਖਰੜਾ
16 ਦਸੰਬਰ 2008
ਖੇਤਰ
• ਕੁੱਲ
4,479,210.5 km2 (1,729,432.8 sq mi)
ਆਬਾਦੀ
• 2011 ਅਨੁਮਾਨ
602,658,000
• ਘਣਤਾ
135/km2 (349.6/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
US$ 3.574ਟਰਿਲੀਅਨ[4]
• ਪ੍ਰਤੀ ਵਿਅਕਤੀ
US$ 5,930
ਜੀਡੀਪੀ (ਨਾਮਾਤਰ)2013 ਅਨੁਮਾਨ
• ਕੁੱਲ
US$ 2.403ਟਰਿਲੀਅਨ
• ਪ੍ਰਤੀ ਵਿਅਕਤੀ
US$ 3,909
ਐੱਚਡੀਆਈ (2013)Increase 0.669b
ਮੱਧਮ
ਮੁਦਰਾ
10 ਮੁੱਦਰਾਵਾਂ
ਸਮਾਂ ਖੇਤਰUTC+9 ਤੋਂ +6:30 (ਆਸੀਆਨ)
ਕਾਲਿੰਗ ਕੋਡ
10 ਕੋਡ
  • ਮਲੇਸ਼ੀਆ +60
  • ਇੰਡੋਨੇਸ਼ੀਆ +62
  • ਫਰਮਾ:Country data ਫ਼ਿਲਪੀਨਜ਼ +63
  • ਫਰਮਾ:Country data ਸਿੰਘਾਪੁਰ +65
  • ਥਾਈਲੈਂਡ +66
  • ਵੀਅਤਨਾਮ +84
  • ਫਰਮਾ:Country data ਬਰਮਾ +95
  • ਲਾਓਸ +856
  • ਫਰਮਾ:Country data ਬਰੂਨਾਏ +673
  • ਕੰਬੋਡੀਆ +855
ਇੰਟਰਨੈੱਟ ਟੀਐਲਡੀ
10 ਟੀਐੱਲਡੀਆਂ
  • ਫਰਮਾ:Country data ਬਰੂਨਏ .bn
  • ਇੰਡੋਨੇਸ਼ੀਆ .id
  • ਕੰਬੋਡੀਆ .kh
  • ਲਾਓਸ .la
  • ਫਰਮਾ:Country data ਬਰਮਾ .mm
  • ਮਲੇਸ਼ੀਆ .my
  • ਫਰਮਾ:Country data ਫ਼ਿਲਪੀਨਜ਼ .ph
  • ਫਰਮਾ:Country data ਸਿੰਘਾਪੁਰ .sg
  • ਥਾਈਲੈਂਡ .th
  • ਵੀਅਤਨਾਮ .vn
ਵੈੱਬਸਾਈਟ
  1. ਪਤਾ: ਜਲਨ ਸਿਸਿੰਗਮੰਗਰਾਜ ਨੰ.70A, ਦੱਖਣੀ ਜਕਾਰਤਾ।
  2. ਮੈਂਬਰਾਂ ਦੇ ਯੂਐੱਨਡੀਪੀ ਅੰਕੜਿਆਂ ਨੂੰ ਵਰਤ ਕੇ ਕੱਢਿਆ ਗਿਆ।

ਹਵਾਲੇ

ਅਗਾਂਹ ਪੜ੍ਹੋ

ਬਾਹਰਲੇ ਜੋੜ

ਜੱਥੇਬੰਦੀ
ਆਸੀਆਨ ਸਿਖਰ ਸੰਮੇਲਨ
ਆਸੀਆਨ ਜੱਥੇਬੰਦੀਆਂ
ਆਸੀਆਨ ਸਬੰਧਤ ਵੈੱਬਸਾਈਟਾਂ