ਇੰਦਰ

ਹਿੰਦੂ ਧਰਮ, ਬੁੱਧ ਧਰਮ ਅਤੇ ਜੈਨ ਧਰਮ ਵਿੱਚ ਪਾਇਆ ਜਾਂਦਾ ਦੇਵਤਾ, ਸਵਰਗ ਦਾ ਰਾਜਾ, ਦੇਵਤਿਆਂ ਦਾ ਰਾਜਾ

ਇੰਦ੍ਰ/ਇੰਦਰ (/ˈɪndrə/; ਸੰਸਕ੍ਰਿਤ:इन्द्र) ਹਿੰਦੂ ਧਰਮ ਵਿੱਚ ਇੱਕ ਪ੍ਰਾਚੀਨ ਵੈਦਿਕ ਦੇਵਤਾ ਹੈ। ਉਹ ਸਵਰਗ ਅਤੇ ਦੇਵਾਂ (ਕਸ਼ਯਪ ਅਤੇ ਅਦਿਤੀ ਦੀ ਰਚਨਾ) ਦਾ ਰਾਜਾ ਹੈ। ਉਹ ਅਸਮਾਨ, ਬਿਜਲੀ, ਮੌਸਮ, ਗਰਜ, ਤੂਫਾਨ, ਮੀਂਹ, ਨਦੀਆਂ ਦੇ ਵਹਾਅ ਅਤੇ ਯੁੱਧ ਨਾਲ ਜੁੜਿਆ ਹੋਇਆ ਦੇਵਤਾ ਹੈ।[4][5][6][7]

ਇੰਦਰ
ਦੇਵਾਂ ਦਾ ਰਾਜਾ (ਦੇਵਤਾ)
ਸਵਰਗ ਦਾ ਰਾਜਾ
ਤੂਫਾਨਦਾ ਦੇਵਤਾ, ਮੌਸਮ, ਆਕਾਸ਼, ਰੌਸ਼ਨੀ, ਸੁਨਾਮੀ, ਮੀਂਹ, ਨਦੀ and ਯੁੱਧ
ਇੰਦਰਾ, ਪਰਜਨਯ
ਅਰਾਵਤ ਪਰਬਤ ਉੱਤੇ ਹਾਥੀ 'ਤੇ ਸਵਾਰ ਇੰਦਰ ਭਗਵਾਨ ਦੀ ਪੇਂਟਿੰਗ, ਲਗਭਗ 1820।
ਹੋਰ ਨਾਮਦੇਵਇੰਦਰ, ਮਹਿੰਦਰ, ਸੁਰਿੰਦਰ, ਸੁਰਪਤੀ, ਸੁਰੇਸ਼, ਦੇਵੇਸ਼, ਦੇਵਾਰਾਜ, ਅਮਰੇਸ਼, ਪਰਾਯਨਾ, ਸੇਨਨ
ਦੇਵਨਾਗਰੀइन्द्र
ਸੰਸਕ੍ਰਿਤ ਲਿਪੀਅੰਤਰਨIndra
ਮਾਨਤਾParabrahman, Parmatma, Brahman, Bhagwan, Ishvara, Deva, Adityas, Dikpala
ਨਿਵਾਸਅਮਰਾਵਤੀ, ਦੀ ਰਾਜਧਾਨੀ ਇੰਦਰਲੋਕ ਸਵਰਗ ਵਿਚ[1]
ਮੰਤਰॐ इंद्र देवाय नम:
ॐ इन्द्र राजाय विद्महे महाइन्द्राय धीमहि तन्नो इन्द्र : प्रचोदयात् ।।
ਹਥਿਆਰVajra (thunderbolt), Astras, Indrastra, Maghavan, Mahendra, Sammohanna, Pramohanna, Aindrastra, Vasavi Shakti
ਚਿੰਨ੍ਹਵਜਰ, ਇੰਦਰ ਦਾ ਅਸਤਰ
ਦਿਨSunday
ਵਾਹਨAiravata (white elephant), Uchchaihshravas (white horse)
ਧਰਮ ਗ੍ਰੰਥVedas, Ramayana, Mahabharata, Puranas
ਲਿੰਗਨਰ
ਤਿਉਹਾਰIndra Jatra, Pongal, Raksha Bandhan, Lohri, Sawan, Diwali
ਨਿੱਜੀ ਜਾਣਕਾਰੀ
ਮਾਤਾ ਪਿੰਤਾ
ਭੈਣ-ਭਰਾSurya, Agni, Vayu, Varuna, Vamana, Bhaga, Aaryaman, Mitra, Savitr
ConsortShachi
ਬੱਚੇJayanta, Shashthi Rishabha, Indraja, Jayanti, Devasena, Vali, and Arjuna
ਸਮਕਾਲੀ
ਸਮਕਾਲੀ ਗ੍ਰੀਕਜੀਯੂਸ
ਸਮਕਾਲੀ ਰੋਮਨJupiter
ਸਮਕਾਲੀ ਨੋਰਸਹਥੌੜਾ
ਸਮਕਾਲੀ ਸਲੈਵਿਕਪੇਰਨ
ਸਮਕਾਲੀ JewishYahweh

ਹਵਾਲੇ


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found