ਘਣ (ਖੇਤਰਮਿਤੀ)

Regular Hexahedron

(ਮਾਡਲ ਲਈ ਇਥੇ ਕਲਿਕ ਕਰੋ)
ਕਿਸਮਅਦਰਸ਼ਵਾਦੀ ਠੌਸ
ਗੁਣF = 6, E = 12
V = 8 (χ = 2)
ਫਲਕ6{4}
ਬਹੁਤ ਫਲਕC
ਸਚਲਾਫਿਲ਼ੀ ਸੰਕੇਤ{4,3}
t{2,4} or {4}×{}
tr{2,2}
{}×{}×{} = {}3
ਵਿਥੋਫ ਸੰਕੇਤ3 | 2 4
ਕੋਐਕਸਟਰ ਸ਼ਕਲ
ਸਮਰੂਪਤਾOh, B3, [4,3], (*432)
ਰੋਟੇਸ਼ਨ ਗਰੁੱਪO, [4,3]+, (432)
ਹਵਾਲੇU06, C18, W3
ਗੁਣਰੈਗੂਲਰ ਉੱਤਲ zonohedron, Hanner polytope
ਡੀਹੈਡਰਲ ਕੋਣ90°

4.4.4
(ਕੋਣਿਕ ਸ਼ਕਲ)

Octahedron
(ਦੁਹਰੀ ਬਹੁਸ਼ਕਲ)

ਨੈਟ ਪੋਲੀ ਹੈਡਰਲ

ਘਣ[1] ਇੱਕ ਤਿੰਨ ਪਸਾਰੀ ਅਕਾਰ ਦਾ ਛੇ ਵਰਗਾਕਾਰ ਫਲਕ ਵਾਲੀ ਵਸਤੂ ਹੈ। ਇਸ ਦੇ ਤਿੰਨ ਫਲਕ ਹਰੇਕ ਕੋਣਿਕ ਬਿੰਦੂ ਤੇ ਮਿਲਦੇ ਹਨ। ਇਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਬਰਾਬਰ ਹੁੰਦੀ ਹੈ। ਇਸ ਦੇ ਸਾਰੇ ਫਲਕਾਂ ਦਾ ਖੇਤਰਫਲ ਸਮਾਨ ਹੁੰਦਾ ਹੈ। ਇਸ ਦੇ 12 ਕਿਨਾਰੇ, 6 ਫਲਕ ਅਤੇ 8 ਕੋਣਿਕ ਬਿੰਦੂ ਹੁੰਦੇ ਹਨ। ਘਣ ਇੱਕ ਵਰਗ ਘਣਾਵ ਹੈ।

ਔਰਥੋਗਨ ਪਰਛਾਂਵਾ

ਘਣ ਦੇ ਚਾਰ ਵਿਸ਼ੇਸ਼ ਔਰਥੋਗਨ ਪਰਛਾਵੇ ਹੁੰਦੇ ਹਨ।

ਔਰਥੋਗਨ ਪਰਛਾਂਵਾਂ
ਕੇਂਦਰਫਲਕਕੋਣਿਕ
ਕੋਐਕਸਟਰ ਤਲB2
A2
ਪਰਛਾਂਵਾਂ
ਸਮਰੂਪਤਾ
[4][6]
ਟੇਡਾ ਦ੍ਰਿਸ਼

ਸੂਤਰ

ਜੇ ਘਣ ਦੀ ਭੁਜਾ ਦੀ ਲੰਬਾਈ ਹੋਵੇ ਤਾਂ

ਸਤ੍ਹਾ ਦਾ ਖੇਤਰਫਲ
ਘਣਫਲ
ਫਲਕ ਦਾ ਵਿਕਰਨ
ਸਤ੍ਹਾ ਦਾ ਵਿਕਰਨ
ਬਾਹਰੀ ਚੱਕਰ ਦਾ ਅਰਧ ਵਿਆਸ
ਅੰਦਰੂਨੀ ਚੱਕਰ ਦਾ ਅਰਧ ਵਿਆਸ
ਫਲਕ ਵਿੱਚਕਾਰਲਾ ਕੋਣ

ਹਵਾਲੇ