ਟੈਂਟਲਮ

੭੩ ਪਰਮਾਣੂ ਸੰਖਿਆ ਵਾਲਾ ਰਸਾਇਣਕ ਤੱਤ
{{#if:|}}

ਟੈਂਟਲਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Ta ਅਤੇ ਪਰਮਾਣੂ ਸੰਖਿਆ 73 ਹੈ। ਇਹਨੂੰ ਪਹਿਲਾਂ ਟੈਂਟੇਲੀਅਮ ਆਖਿਆ ਜਾਂਦਾ ਸੀ। ਇਹਦਾ ਨਾਂ ਯੂਨਾਨੀ ਮਿਥਿਹਾਸ ਦੇ ਇੱਕ ਪਾਤਰ ਟੈਂਟੇਲਸ (Tantalus) ਤੋਂ ਆਇਆ ਹੈ।[3] ਇਹ ਇੱਕ ਦੁਰਲੱਭ, ਸਖ਼ਤ, ਨੀਲੀ-ਸਲੇਟੀ, ਚਮਕਦਾਰ ਪਰਿਵਰਤਨ ਧਾਤ ਹੈ ਜੋ ਬਹੁਤ ਹੀ ਕਾਟ-ਪ੍ਰਤੀਰੋਧੀ ਹੈ।

ਟੈਂਟਲਮ
73Ta
Nb

Ta

Db
ਹਾਫ਼ਨੀਅਮਟੈਂਟਲਮਟੰਗਸਟਨ
ਦਿੱਖ
gray blue
ਆਮ ਲੱਛਣ
ਨਾਂ, ਨਿਸ਼ਾਨ, ਅੰਕਟੈਂਟਲਮ, Ta, 73
ਉਚਾਰਨ/ˈtæntələm/
TAN-təl-əm;
previously /tænˈtæliəm/
tan-TAL-ee-əm
ਧਾਤ ਸ਼੍ਰੇਣੀਪਰਿਵਰਤਨ ਧਾਤ
ਸਮੂਹ, ਪੀਰੀਅਡ, ਬਲਾਕ5, 6, d
ਮਿਆਰੀ ਪ੍ਰਮਾਣੂ ਭਾਰ180.94788
ਬਿਜਲਾਣੂ ਬਣਤਰ[Xe] 4f14 5d3 6s2
2, 8, 18, 32, 11, 2
History
ਖੋਜਐਂਡਰਜ਼ ਗੁਸਤਾਵ ਐਕਾਬਰਗ (੧੮੦੨)
ਇੱਕ ਵੱਖ ਤੱਤ ਵਜੋਂ ਮਾਨਤਾ ਦਿੱਤੀਹਾਈਨਰਿਚ ਰੋਜ਼ (੧੮੪੪)
ਭੌਤਿਕੀ ਲੱਛਣ
ਅਵਸਥਾsolid
ਘਣਤਾ (near r.t.)16.69 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ15 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ3290 K, 3017 °C, 5463 °F
ਉਬਾਲ ਦਰਜਾ5731 K, 5458 °C, 9856 °F
ਇਕਰੂਪਤਾ ਦੀ ਤਪਸ਼36.57 kJ·mol−1
Heat of 732.8 kJ·mol−1
Molar heat capacity25.36 J·mol−1·K−1
pressure
P (Pa)1101001 k10 k100 k
at T (K)329735973957439549395634
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ5, 4, 3, 2, -1 (ਮੱਧਮ ਤਿਜ਼ਾਬੀ ਆਕਸਾਈਡ)
ਇਲੈਕਟ੍ਰੋਨੈਗੇਟਿਵਟੀ1.5 (ਪੋਲਿੰਗ ਸਕੇਲ)
energies1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ146 pm
ਸਹਿ-ਸੰਯੋਜਕ ਅਰਧ-ਵਿਆਸ170±8 pm
ਨਿੱਕ-ਸੁੱਕ
ਬਲੌਰੀ ਬਣਤਰਕਾਇਆ-ਕੇਂਦਰਤ ਘਣਾਕਾਰ[1]

α-Ta
tetragonal[1]

β-Ta
Magnetic orderingਸਮਚੁੰਬਕੀ[2]
ਬਿਜਲਈ ਰੁਕਾਵਟ(੨੦ °C) 131 nΩ·m
ਤਾਪ ਚਾਲਕਤਾ57.5 W·m−੧·K−੧
ਤਾਪ ਫੈਲਾਅ(25 °C) 6.3 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ)(20 °C) 3400 m·s−੧
ਯੰਗ ਗੁਣਾਂਕ186 GPa
ਕਟਾਅ ਗੁਣਾਂਕ69 GPa
ਖੇਪ ਗੁਣਾਂਕ200 GPa
ਪੋਆਸੋਂ ਅਨੁਪਾਤ0.34
ਮੋਸ ਕਠੋਰਤਾ6.5
ਵਿਕਰਸ ਕਠੋਰਤਾ873 MPa
ਬ੍ਰਿਨਲ ਕਠੋਰਤਾ800 MPa
CAS ਇੰਦਰਾਜ ਸੰਖਿਆ7440-25-7
ਸਭ ਤੋਂ ਸਥਿਰ ਆਈਸੋਟੋਪ
Main article: ਟੈਂਟਲਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
177Tasyn56.56 hε1.166177Hf
178Tasyn2.36 hε1.910178Hf
179Tasyn1.82 yε0.110179Hf
180Tasyn8.125 hε0.854180Hf
β0.708180W

ਫਰਮਾ:Infobox element/isotopes decay4

181Ta99.988%181Ta is stable with 108 neutrons
182Tasyn114.43 dβ1.814182W
183Tasyn5.1 dβ1.070183W
· r

ਹਵਾਲੇ