ਇੰਡੀਅਮ

{{#if:|}}

ਇੰਡੀਅਮ ਇੱਕ ਤੱਤ ਹੈ ਜਿਸਦਾ ਨਿਸ਼ਾਨ In ਅਤੇ ਐਟਮੀ ਸੰਖਿਆ 49 ਹੈ। ਇਹ ਦੁਰਲੱਭ, ਬਹੁਤ ਪੋਲਾ, ਕੁੱਟੇ ਜਾਣ ਯੋਗ ਅਤੇ ਸੌਖੀ ਤਰ੍ਹਾਂ ਪਿਘਲਣਯੋਗ ਧਾਤ ਰਸਾਇਣਕ ਤੌਰ ਉੱਤੇ ਗੈਲੀਅਮ ਅਤੇ ਥੈਲੀਅਮ ਨਾਲ਼ ਮਿਲਦੀ-ਜੁਲਦੀ ਹੈ ਅਤੇ ਜਿਸਦੇ ਲੱਛਣ ਇਹਨਾਂ ਦੋਹਾਂ ਦੇ ਅੱਧ-ਵਿਚਕਾਰ ਹਨ। ਇਸ ਦੀ ਖੋਜ 1863 ਵਿੱਚ ਹੋਈ ਸੀ ਅਤੇ ਇਸ ਦਾ ਇਹ ਨਾਂ ਇਸ ਦੀ ਕਿਰਨ ਪਰਛਾਈਂ ਵਿਚਲੀ ਲਾਜਵਰ (ਇੰਡੀਗੋ) ਰੇਖਾ ਤੋਂ ਪਿਆ ਹੈ ਜੋ ਜਿਸਤ ਦੀ ਕੱਚੀਆਂ ਧਾਤਾਂ ਵਿੱਚ ਇਸ ਦੀ ਹੋਂਦ ਅਤੇ ਇੱਕ ਨਵਾਂ ਅਤੇ ਅਣ-ਪਛਾਤਾ ਤੱਤ ਹੋਣ ਦਾ ਪਹਿਲਾ ਇਸ਼ਾਰਾ ਸੀ। ਇਸਨੂੰ ਵੱਖ ਕਰਨ ਦੀ ਕਿਰਿਆ ਅਗਲੇ ਸਾਲ ਵਿੱਚ ਪੂਰੀ ਹੋਈ। ਇਸ ਦਾ ਮੁੱਢਲਾ ਸਰੋਤ ਅਜੇ ਵੀ ਜਿਸਤ ਦੀਆਂ ਕੱਚੀਆਂ ਧਾਤਾਂ ਹੀ ਹਨ ਜਿੱਥੇ ਇਹ ਸੰਯੋਗੀ ਰੂਪ ਵਿੱਚ ਮਿਲਦਾ ਹੈ। ਬਹੁਤ ਘੱਟ ਵਾਰ ਇਹ ਅਜ਼ਾਦ ਰੂਪ ਵਿੱਚ ਕਿਣਕਿਆਂ ਦੇ ਰੂਪ ਵਿੱਚ ਵੀ ਮਿਲ ਜਾਂਦਾ ਹੈ ਪਰ ਇਹਨਾਂ ਦੀ ਕੋਈ ਵਪਾਰਕ ਮਹੱਤਤਾ ਨਹੀਂ ਹੁੰਦੀ।

ਇੰਡੀਅਮ
49In
Ga

In

Tl
ਕੈਡਮੀਅਮਇੰਡੀਅਮਟੀਨ
ਦਿੱਖ
ਚਾਂਦੀ-ਰੰਗਾ ਚਮਕੀਲਾ ਸਲੇਟੀ
ਆਮ ਲੱਛਣ
ਨਾਂ, ਨਿਸ਼ਾਨ, ਅੰਕਇੰਡੀਅਮ, In, 49
ਉਚਾਰਨ/ˈɪndiəm/ IN-dee-əm
ਧਾਤ ਸ਼੍ਰੇਣੀਪਰਿਵਰਤਨ-ਪਿੱਛੋਂ ਧਾਤ
ਸਮੂਹ, ਪੀਰੀਅਡ, ਬਲਾਕ13, 5, p
ਮਿਆਰੀ ਪ੍ਰਮਾਣੂ ਭਾਰ੧੧੪.੮੧੮
ਬਿਜਲਾਣੂ ਬਣਤਰ[Kr] 4d10 5s2 5p1
੨, ੮, ੧੮, ੧੮, ੩
History
ਖੋਜFerdinand Reich and Hieronymous Theodor Richter (1863)
First isolationHieronymous Theodor Richter (1867)
ਭੌਤਿਕੀ ਲੱਛਣ
ਅਵਸਥਾsolid
ਘਣਤਾ (near r.t.)7.31 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ7.02 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ429.7485 K, 156.5985 °C, 313.8773 °F
ਉਬਾਲ ਦਰਜਾ2345 K, 2072 °C, 3762 °F
ਇਕਰੂਪਤਾ ਦੀ ਤਪਸ਼3.281 kJ·mol−1
Heat of 231.8 kJ·mol−1
Molar heat capacity26.74 J·mol−1·K−1
pressure
P (Pa)1101001 k10 k100 k
at T (K)119613251485169019622340
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ3, 2, 1 (amphoteric oxide)
ਇਲੈਕਟ੍ਰੋਨੈਗੇਟਿਵਟੀ1.78 (ਪੋਲਿੰਗ ਸਕੇਲ)
energies1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ167 pm
ਸਹਿ-ਸੰਯੋਜਕ ਅਰਧ-ਵਿਆਸ142±5 pm
ਵਾਨ ਦਰ ਵਾਲਸ ਅਰਧ-ਵਿਆਸ193 pm
ਨਿੱਕ-ਸੁੱਕ
ਬਲੌਰੀ ਬਣਤਰtetragonal
Magnetic orderingdiamagnetic[1]
ਬਿਜਲਈ ਰੁਕਾਵਟ(੨੦ °C) 83.7 nΩ·m
ਤਾਪ ਚਾਲਕਤਾ81.8 W·m−੧·K−੧
ਤਾਪ ਫੈਲਾਅ(25 °C) 32.1 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ)(20 °C) 1215 m·s−੧
ਯੰਗ ਗੁਣਾਂਕ11 GPa
ਮੋਸ ਕਠੋਰਤਾ1.2
ਬ੍ਰਿਨਲ ਕਠੋਰਤਾ8.83 MPa
CAS ਇੰਦਰਾਜ ਸੰਖਿਆ7440-74-6
ਸਭ ਤੋਂ ਸਥਿਰ ਆਈਸੋਟੋਪ
Main article: ਇੰਡੀਅਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
113In4.3%113In is stable with 64 neutrons
115In95.7%4.41×1014 yβ0.495115Sn
· r

ਹਵਾਲੇ