ਯੂਰੇਨੀਅਮ

੯੨ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ
{{#if:|}}

ਯੂਰੇਨੀਅਮ ਕਾਲਕ ਸਾਰਨੀ ਦੀ ਐਕਟੀਨਾਈਡ ਲੜੀ ਵਿੱਚ ਇੱਕ ਚਾਂਦੀ-ਚਿੱਟ ਰੰਗਾ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ U ਅਤੇ ਐਟਮੀ ਸੰਖਿਆ 92 ਹੈ। ਇੱਕ ਯੂਰੇਨੀਅਮ ਐਟਮ ਵਿੱਚ 92 ਪ੍ਰੋਟੋਨ ਅਤੇ 92 ਬਿਜਲਾਣੂ ਹੁੰਦੇ ਹਨ ਜਿਹਨਾਂ ਵਿੱਚੋਂ 6 ਸੰਯੋਜਕਤਾ ਬਿਜਲਾਣੂ ਹਨ। ਇਹ ਤੱਤ ਕਮਜ਼ੋਰ ਤੌਰ ਉੱਤੇ ਵਿਕਿਰਨਕ (ਰੇਡੀਓਐਕਟਿਵ) ਹੈ ਕਿਉਂਕਿ ਇਹਦੇ ਸਾਰੇ ਆਈਸੋਟੋਪ ਅਸਥਾਈ ਹਹ। ਇਹਦੇ ਸਭ ਤੋਂ ਆਮ ਆਈਸੋਟੋਪ ਯੂਰੇਨੀਅਮ-238 (ਜਿਸ ਵਿੱਚ 146 ਨਿਊਟਰਾਨ ਹਨ) ਅਤੇ ਯੂਰੇਨੀਅਮ-235 (143 ਨਿਊਟਰਾਨਾਂ ਵਾਲਾ) ਹਨ।

ਯੂਰੇਨੀਅਮ
92U
Nd

U

(Uqq)
ਪ੍ਰੋਟੈਕਟੀਨੀਅਮ ← ਯੂਰੇਨੀਅਮ → ਨੈਪਟੂਨੀਅਮ
ਦਿੱਖ
ਚਾਂਦੀ ਰੰਗਾ ਸਲੇਟੀ ਧਾਤ; ਹਵਾ ਵਿੱਚ ਕਾਲੇ ਆਕਸਾਈਡ ਦੀ ਪਰਤ ਜੰਮ ਜਾਂਦੀ ਹੈ।
Two hands in brown gloves holding a blotched gray disk with a number 2068 hand-written on it
ਆਮ ਲੱਛਣ
ਨਾਂ, ਨਿਸ਼ਾਨ, ਅੰਕਯੂਰੇਨੀਅਮ, U, 92
ਉਚਾਰਨ/jʊˈrniəm/
ew-RAY-nee-əm
ਧਾਤ ਸ਼੍ਰੇਣੀਐਕਟੀਨਾਈਡ
ਸਮੂਹ, ਪੀਰੀਅਡ, ਬਲਾਕ[[group element|]], ੭, f
ਮਿਆਰੀ ਪ੍ਰਮਾਣੂ ਭਾਰ238.02891(3)
ਬਿਜਲਾਣੂ ਬਣਤਰ[Rn] 5f3 6d1 7s2
2, 8, 18, 32, 21, 9, 2
History
ਖੋਜਮਾਰਟਿਨ ਹਾਈਨਰਿਚ ਕਲਾਪਰੋਥ (੧੭੮੯)
First isolationਅਯ਼ੈਨ-ਮੈਲਸ਼ੀਓ ਪੇਲੀਗੋ (1841)
ਭੌਤਿਕੀ ਲੱਛਣ
ਅਵਸਥਾsolid
ਘਣਤਾ (near r.t.)19.1 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ17.3 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ1405.3 K, 1132.2 °C, 2070 °F
ਉਬਾਲ ਦਰਜਾ4404 K, 4131 °C, 7468 °F
ਇਕਰੂਪਤਾ ਦੀ ਤਪਸ਼9.14 kJ·mol−1
Heat of 417.1 kJ·mol−1
Molar heat capacity27.665 J·mol−1·K−1
pressure
P (Pa)1101001 k10 k100 k
at T (K)232525642859323437274402
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ6, 5, 4, 3[1], 2, 1
(ਕਮਜ਼ੋਰ ਖ਼ਾਰਾ ਆਕਸਾਈਡ)
ਇਲੈਕਟ੍ਰੋਨੈਗੇਟਿਵਟੀ1.38 (ਪੋਲਿੰਗ ਸਕੇਲ)
energies1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ156 pm
ਸਹਿ-ਸੰਯੋਜਕ ਅਰਧ-ਵਿਆਸ196±7 pm
ਵਾਨ ਦਰ ਵਾਲਸ ਅਰਧ-ਵਿਆਸ186 pm
ਨਿੱਕ-ਸੁੱਕ
ਬਲੌਰੀ ਬਣਤਰਨਿਯਮਤ-ਸਮਚਤਰਭੁਜੀ
Magnetic orderingਸਮਚੁੰਬਕੀ
ਬਿਜਲਈ ਰੁਕਾਵਟ(੦ °C) 0.280 µΩ·m
ਤਾਪ ਚਾਲਕਤਾ27.5 W·m−੧·K−੧
ਤਾਪ ਫੈਲਾਅ(25 °C) 13.9 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ)(20 °C) 3155 m·s−੧
ਯੰਗ ਗੁਣਾਂਕ208 GPa
ਕਟਾਅ ਗੁਣਾਂਕ111 GPa
ਖੇਪ ਗੁਣਾਂਕ100 GPa
ਪੋਆਸੋਂ ਅਨੁਪਾਤ0.23
CAS ਇੰਦਰਾਜ ਸੰਖਿਆ7440-61-1
ਸਭ ਤੋਂ ਸਥਿਰ ਆਈਸੋਟੋਪ
Main article: ਯੂਰੇਨੀਅਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
232Utrace68.9 ySF-
α5.414228Th
233Utrace1.592×105 ySF197.93[2]
α4.909229Th
234U0.005%2.455×105 ySF197.78
α4.859230Th
235U0.720%7.04×108 ySF202.48
α4.679231Th
236Utrace2.342×107 ySF201.82
α4.572232Th

ਫਰਮਾ:Elementbox isotopes decay3

· r

ਹਵਾਲੇ