ਬਰਕੀਲੀਅਮ

{{#if:|}}

ਬਰਕੀਲੀਅਮ ਇੱਕ ਯੂਰੇਨੀਅਮ-ਪਾਰ ਅਤੇ ਕਿਰਨਾਂ ਛੱਡਣ ਵਾਲ਼ਾ ਰਸਾਇਣਕ ਤੱਤ ਹੈ ਜੀਹਦਾ ਨਿਸ਼ਾਨ Bk ਅਤੇ ਪਰਮਾਣੂ ਸੰਖਿਆ 97 ਹੈ। ਇਹ ਐਕਟੀਨਾਈਡ ਅਤੇ ਯੂਰੇਨੀਅਮ-ਪਾਰ ਲੜੀਆਂ ਦਾ ਜੀਅ ਹੈ। ਇਹਦਾ ਨਾਂ ਕੈਲੀਫ਼ੋਰਨੀਆ ਰੇਡੀਏਸ਼ਨ ਲੈਬਾਰਟਰੀ ਯੂਨੀਵਰਸਿਟੀ ਦੇ ਸ਼ਹਿਰ ਬਰਕਲੀ, ਕੈਲੀਫ਼ੋਰਨੀਆ ਪਿੱਛੇ ਪਿਆ ਹੈ ਜਿੱਥੇ ਇਸ ਤੱਤ ਦੀ ਖੋਜ ਦਸੰਬਰ 1949 'ਚ ਹੋਈ। ਇਹ ਨੈਪਟਿਊਨੀਅਮ, ਪਲੂਟੋਨੀਅਮ, ਕਿਊਰੀਅਮ ਅਤੇ ਐਮਰੀਸੀਅਮ ਮਗਰੋਂ ਲੱਭਿਆ ਗਿਆ ਪੰਜਵਾਂ ਯੂਰੇਨੀਅਮ-ਪਾਰ ਤੱਤ ਸੀ।

ਬਰਕੀਲੀਅਮ
97Bk
Tb

Bk

(Uqe)
ਕਿਊਰੀਅਮ ← ਬਰਕੀਲੀਅਮ → ਕੈਲੀਫ਼ੋਰਨੀਅਮ
ਦਿੱਖ
ਚਾਂਦੀ-ਰੰਗਾ
ਆਮ ਲੱਛਣ
ਨਾਂ, ਨਿਸ਼ਾਨ, ਅੰਕਬਰਕੀਲੀਅਮ, Bk, 97
ਉਚਾਰਨ/bərˈkli.əm/; ਕਈ ਵਾਰ: /ˈbɜːrkli.əm/
ਧਾਤ ਸ਼੍ਰੇਣੀਐਕਟੀਨਾਈਡ
ਸਮੂਹ, ਪੀਰੀਅਡ, ਬਲਾਕn/a, 7, f
ਮਿਆਰੀ ਪ੍ਰਮਾਣੂ ਭਾਰ(੨੪੭)
ਬਿਜਲਾਣੂ ਬਣਤਰ[Rn] 5f9 7s2
੨, ੮, ੧੮, ੩੨, ੨੭, ੮, ੨
History
ਖੋਜਲਾਰੰਸ ਬਰਕਲੀ ਨੈਸ਼ਨਲ ਲੈਬਾਰਟਰੀ (੧੯੪੯)
ਭੌਤਿਕੀ ਲੱਛਣ
ਅਵਸਥਾsolid
ਘਣਤਾ (near r.t.)alpha: 14.78 ਗ੍ਰਾਮ·ਸਮ−3
ਘਣਤਾ (near r.t.)beta: 13.25 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾਬੀਟਾ: ੧੨੫੯ K, ੯੮੬ °C, ੧੮੦੭ °F
ਉਬਾਲ ਦਰਜਾਬੀਟਾ: ੨੯੦੦ K, ੨੬੨੭ °C, ੪੭੬੦ °F
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ, ੪
ਇਲੈਕਟ੍ਰੋਨੈਗੇਟਿਵਟੀ੧.੩ (ਪੋਲਿੰਗ ਸਕੇਲ)
energies1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1
ਪਰਮਾਣੂ ਅਰਧ-ਵਿਆਸ੧੭੦ pm
ਨਿੱਕ-ਸੁੱਕ
ਬਲੌਰੀ ਬਣਤਰਛੇਭੁਜੀ ਬੰਦ-ਡੱਬਬੰਦੀ
Magnetic orderingਸਮਚੁੰਬਕੀ
ਤਾਪ ਚਾਲਕਤਾ10 W·m−੧·K−੧
CAS ਇੰਦਰਾਜ ਸੰਖਿਆ੭੪੪੦-੪੦-੬
ਸਭ ਤੋਂ ਸਥਿਰ ਆਈਸੋਟੋਪ
Main article: ਬਰਕੀਲੀਅਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
245Bksyn4.94 dε0.810245Cm
α6.455241Am
246Bksyn1.8 dα6.070242Am
ε1.350246Cm
247Bksyn1380 yα5.889243Am
248Bksyn>9 yα5.803244Am

ਫਰਮਾ:Infobox element/isotopes decay3

· r

ਹਵਾਲੇ