ਸੀਰੀਅਮ

ਰਸਾਇਣਕ ਤੱਤ ਜਿਸਦਾ ਪ੍ਰਮਾਣੂ ਅੰਕ ੫੮ ਹੈ
{{#if:|}}

ਸੀਰੀਅਮ Ce ਇੱਕ ਨਰਮ ਕੁਟਣਯੋਗ ਧਾਤ ਹੈ ਜੋ ਹਵਾ ਵਿੱਚ ਕਿਰਿਆ ਕਰ ਜਾਂਦੀ ਹੈ। ਇਹ ਖ਼ਾਰੀ ਭੌਂ ਧਾਤਾਂ ਹੈ ਜੋ ਧਰਤੀ ਦੀ ਪੇਪੜੀ ਵਿੱਚ 0.0046% ਮਿਲਦਾ ਹੈ। ਇਹ ਬਹੁਤ ਸਾਰੀਆਂ ਕੱਚੀਆਂ ਧਾਤਾਂ ਵਿੱਚ ਮਿਲਦਾ ਹੈ। ਇਹ ਲੈਂਥਾਨਾਈਡ ਗਰੁੱਪ ਨਾਲ ਸਬੰਧਤ ਹੈ।

ਸੀਰੀਅਮ
58Ce


Ce

Th
ਲੈਂਥਨਮਸੀਰੀਅਮਪ੍ਰਾਜ਼ੀਓਡੀਮੀਅਮ
ਦਿੱਖ
ਚਿੱਟਾ ਚਾਂਦੀ ਵਰਗਾ
ਆਮ ਲੱਛਣ
ਨਾਂ, ਨਿਸ਼ਾਨ, ਅੰਕਸੀਰੀਅਮ, Ce, 58
ਧਾਤ ਸ਼੍ਰੇਣੀਲੈਂਥਾਨਮ
ਸਮੂਹ, ਪੀਰੀਅਡ, ਬਲਾਕ[[group {{{group}}} element|{{{group}}}]], 6, f
ਮਿਆਰੀ ਪ੍ਰਮਾਣੂ ਭਾਰ140.116(1)
ਬਿਜਲਾਣੂ ਬਣਤਰ[Xe] 4f1 5d1 6s2
2, 8, 18, 19, 9, 2
History
ਖੋਜਮਾਰਟਿਨ ਹੈਨਰਿਚ ਕਲਾਪਰੋਥ, ਜੋਹਜ਼ ਜੈਕਬ ਬਰਜ਼ੀਲੀਅਮ (1803)
First isolationਕਾਰਲ ਗੁਸਟਾਫ ਮੋਸੰਦਰ (1839)
ਭੌਤਿਕੀ ਲੱਛਣ
ਅਵਸਥਾਠੋਸ
ਘਣਤਾ (near r.t.)6.770 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ6.55 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ1068 K, 795 °C, 1463 °F
ਉਬਾਲ ਦਰਜਾ3716 K, 3443 °C, 6229 °F
ਇਕਰੂਪਤਾ ਦੀ ਤਪਸ਼5.46 kJ·mol−1
Heat of 398 kJ·mol−1
Molar heat capacity26.94 J·mol−1·K−1
pressure
P (Pa)1101001 k10 k100 k
at T (K)199221942442275431593705
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ4, 3, 2, 1
(( ਇੱਕ ਨਰਮ ਮੁੱਢਲੀ ਆਕਸਾਈਡ))
ਇਲੈਕਟ੍ਰੋਨੈਗੇਟਿਵਟੀ1.12 (ਪੋਲਿੰਗ ਸਕੇਲ)
energies
(more)
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
ਪਰਮਾਣੂ ਅਰਧ-ਵਿਆਸ181.8 pm
ਸਹਿ-ਸੰਯੋਜਕ ਅਰਧ-ਵਿਆਸ204±9 pm
ਨਿੱਕ-ਸੁੱਕ
ਬਲੌਰੀ ਬਣਤਰਡਬਲ ਹੈਕਸਾਗੋਨਲ ਕਲੋਜ ਪੈਕਡ

β-Ce
Magnetic orderingਪੈਰਾਮੈਗਨਿਟ
ਬਿਜਲਈ ਰੁਕਾਵਟβ, poly: 828Ω·m
ਤਾਪ ਚਾਲਕਤਾ11.3 W·m−੧·K−੧
ਤਾਪ ਫੈਲਾਅγ, poly: 6.3 µm/(m·K)
ਅਵਾਜ਼ ਦੀ ਗਤੀ (ਪਤਲਾ ਡੰਡਾ)(20 °C) 2100 m·s−੧
ਯੰਗ ਗੁਣਾਂਕγ form: 33.6 GPa
ਕਟਾਅ ਗੁਣਾਂਕγ form: 13.5 GPa
ਖੇਪ ਗੁਣਾਂਕγ form: 21.5 GPa
ਪੋਆਸੋਂ ਅਨੁਪਾਤγ form: 0.24
ਮੋਸ ਕਠੋਰਤਾ2.5
ਵਿਕਰਸ ਕਠੋਰਤਾ210–470 MPa
ਬ੍ਰਿਨਲ ਕਠੋਰਤਾ186–412 MPa
CAS ਇੰਦਰਾਜ ਸੰਖਿਆ7440-45-1
ਸਭ ਤੋਂ ਸਥਿਰ ਆਈਸੋਟੋਪ
Main article: ਸੀਰੀਅਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
134Cesyn3.16 dε0.500134La
136Ce0.185%>3.8×1016 y+β+)2.419136Ba
138Ce0.251%>1.5×1014 y+β+)0.694138Ba
139Cesyn137.640 dε0.278139La
140Ce88.450%( ਇਕਸਾਰ SF)<43.633
141Cesyn32.501 dβ0.581141Pr
142Ce11.114%>5×1016 yβ)1.417142Nd
(α)1.298138Ba
144Cesyn284.893 dβ0.319144Pr
· r

ਗੁਣ

ਸੀਰੀਅਮ ਹਵਾ ਵਿੱਚ 150 °C ਤੇ ਕਿਰਿਆ ਕਰਕੇ ਸੀਰੀਅਮ ਆਕਸਾਈਡ ਬਣਾਉਂਦੀ ਹੈ।

Ce + O2 → CeO2

ਇਸ ਧਾਤ ਤੇ ਘਿਸਰਨ ਹੋਣ ਹੀ ਅੱਗ ਫੜ ਲੈਂਦਾ ਹੈ।ਇਹ ਠੰਡੇ ਪਾਣੀ ਨਾਲ ਹੀ ਹੌਲੀ ਅਤੇ ਗਰਮ ਪਾਣੀ ਨਾਲ ਤੇਜ਼ ਕਿਰਿਆ ਕਰਦਾ ਹੈ।:

2 Ce (s) + 6 H2O (l) → 2 Ce(OH)3 (aq) + 3 H2 (g)

ਸੀਰੀਅਮ ਹੈਲੋਜਨ ਨਾਲ ਕਿਰਿਆ ਹੇਠ ਲਿਖੇ ਅਨੁਸਾਰ ਕਰਦਾ ਹੈ।

2 Ce (s) + 3 F2 (g) → 2 CeF3 (s) [ਚਿੱਟ]
2 Ce (s) + 3 Cl2 (g) → 2 CeCl3 (s) [ਚਿੱਟ]
2 Ce (s) + 3 Br2 (g) → 2 CeBr3 (s) [ਚਿੱਟ]
2 Ce (s) + 3 I2 (g) → 2 CeI3 (s) [ਪੀਲਾ]

ਸੀਰੀਅਮ ਗੰਧਕ ਦਾ ਤਿਜ਼ਾਬ ਨਾਲ ਕਿਰਿਆ ਕਰ ਜਾਂਦਾ ਹੈ। [Ce(OH2)9]3+[1]

2 Ce (s) + 3 H2SO4 (aq) → 2 Ce3+ (aq) + 3 SO2−
4
(aq) + 3 H2 (g)

ਹਵਾਲੇ