ਟੈਕਸਸ

ਟੈਕਸਸ ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਰਾਜ ਹੈ ਅਤੇ 48 ਇਕਸਾਰ ਵਸੇ ਰਾਜਾਂ ਵਿੱਚੋਂ ਸਭ ਤੋਂ ਵੱਡਾ। ਇਹ ਪੱਛਮ-ਦੱਖਣ ਕੇਂਦਰੀ ਸੰਯੁਕਤ ਰਾਜ ਵਿੱਚ ਸਥਿਤ ਹੈ,[9] ਜਿਸਦੀਆਂ ਅੰਤਰਰਾਸ਼ਟਰੀ ਹੱਦਾਂ ਦੱਖਣ ਵੱਲ ਮੈਕਸੀਕੋ ਦੇ ਰਾਜਾਂ ਚਿਊਆਊਆ, ਕੋਆਊਈਲਾ, ਨੁਏਵੋ ਲੇਓਨ ਅਤੇ ਤਮਾਊਲੀਪਾਸ ਨਾਲ਼ ਅਤੇ ਅੰਦਰੂਨੀ ਹੱਦਾਂ ਸੰਯੁਕਤ ਰਾਜਾਂ; ਪੱਛਮ ਵੱਲ ਨਿਊ ਮੈਕਸੀਕੋ, ਉੱਤਰ ਵੱਲ ਓਕਲਾਹੋਮਾ, ਉੱਤਰ-ਪੂਰਬ ਵੱਲ ਅਰਕਾਂਸਸ ਅਤੇ ਪੂਰਬ ਵੱਲ ਲੂਈਜ਼ੀਆਨਾ ਨਾਲ਼ ਲੱਗਦੀਆਂ ਹਨ। ਇਸ ਦਾ ਖੇਤਰਫਲ 268,820 ਵਰਗ ਕਿ.ਮੀ. ਹੈ ਅਤੇ ਅਬਾਦੀ 2.61 ਕਰੋੜ ਹੈ।[10]

ਟੈਕਸਸ ਦਾ ਰਾਜ
State of Texas
Flag of ਟੈਕਸਸState seal of ਟੈਕਸਸ
ਝੰਡਾਮੋਹਰ
ਉੱਪ-ਨਾਂ: ਲੋਨ ਸਟਾਰ ਰਾਜ
ਮਾਟੋ: ਦੋਸਤੀ
Map of the United States with ਟੈਕਸਸ highlighted
Map of the United States with ਟੈਕਸਸ highlighted
ਦਫ਼ਤਰੀ ਭਾਸ਼ਾਵਾਂਕੋਈ ਅਧਿਕਾਰਕ ਭਾਸ਼ਾ ਨਹੀਂ
ਬੋਲੀਆਂਅੰਗਰੇਜ਼ੀ 68.7%
ਸਪੇਨੀ 27.0%[1]
ਵਸਨੀਕੀ ਨਾਂਟੈਕਸਨ
ਟੈਕਸੀਅਨ
ਟੈਕਸਸੀ
ਰਾਜਧਾਨੀਆਸਟਿਨ
ਸਭ ਤੋਂ ਵੱਡਾ ਸ਼ਹਿਰਹੂਸਟਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਡਾਲਸ–ਫ਼ੋਰਟ ਵਰਦ[2]
ਰਕਬਾ ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਕੁੱਲ268,581[3] sq mi
(696,241 ਕਿ.ਮੀ.)
 - ਚੁੜਾਈ773[4] ਮੀਲ (1,244 ਕਿ.ਮੀ.)
 - ਲੰਬਾਈ790 ਮੀਲ (1,270 ਕਿ.ਮੀ.)
 - % ਪਾਣੀ2.5
 - ਵਿਥਕਾਰ25° 50′ N to 36° 30′ N
 - ਲੰਬਕਾਰ93° 31′ W to 106° 39′ W
ਅਬਾਦੀ ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਕੁੱਲ26,059,203 (2012 ਦਾ ਅੰਦਾਜ਼ਾ)[5]
 - ਘਣਤਾ98.1/sq mi  (37.9/km2)
ਸੰਯੁਕਤ ਰਾਜ ਵਿੱਚ 26ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂGuadalupe Peak[6][7][8]
8,751 ft (2667.4 m)
 - ਔਸਤ1,700 ft  (520 m)
 - ਸਭ ਤੋਂ ਨੀਵੀਂ ਥਾਂਮੈਕਸੀਕੋ ਦੀ ਖਾੜੀ[7]
sea level
ਸੰਘ ਵਿੱਚ ਪ੍ਰਵੇਸ਼ 29 ਦਸੰਬਰ 1845 (28ਵਾਂ)
ਰਾਜਪਾਲਰਿਕ ਪੈਰੀ (R)
ਲੈਫਟੀਨੈਂਟ ਰਾਜਪਾਲਡੇਵਿਡ ਡਿਊਹਰਸਟ (R)
ਵਿਧਾਨ ਸਭਾਟੈਕਸਸ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਜਾਨ ਕਾਰਨਿਨ (R)
ਟੈੱਡ ਕਰੂਜ਼ (R)
ਸੰਯੁਕਤ ਰਾਜ ਸਦਨ ਵਫ਼ਦ24 ਗਣਤੰਤਰੀ,
12 ਲੋਕਤੰਤਰੀ (list)
ਸਮਾਂ ਜੋਨਾਂ 
 - ਰਾਜ ਦਾ ਬਹੁਤਾ ਹਿੱਸਾਕੇਂਦਰੀ: UTC −6/−5
 - ਪੱਛਮੀ ਟੈਕਸਸ ਦੀ ਨੋਕਪਹਾੜੀ: UTC −7/−6
ਛੋਟੇ ਰੂਪTX Tex. US-TX
ਵੈੱਬਸਾਈਟwww.texas.gov

ਹਵਾਲੇ