ਤਾਈ-ਕਾਦਾਈ ਭਾਸ਼ਾਵਾਂ

ਤਾਈ-ਕਾਦਾਈ ਭਾਸ਼ਾਵਾਂ ਦੱਖਣੀ ਚੀਨ, ਉੱਤਰੀਪੂਰਬੀ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦਾ ਭਾਸ਼ਾ ਪਰਿਵਾਰ ਹੈ ਜਿਸ ਵਿੱਚ ਬਹੁਤ ਜ਼ਿਆਦਾ ਸੁਰਾਤਮਕ ਭਾਸ਼ਾਵਾਂ ਦਾ ਇੱਕ ਭਾਸ਼ਾ ਪਰਿਵਾਰ ਹੈ। ਇਹਨਾਂ ਵਿੱਚ ਕ੍ਰਮਵਾਰ ਥਾਈਲੈਂਡ ਅਤੇ ਲਾਉਸ ਦੀਆਂ ਰਾਸ਼ਟਰੀਆਂ ਭਾਸ਼ਾਵਾਂ ਥਾਈ ਅਤੇ ਲਾਓ ਸ਼ਾਮਲ ਹੁੰਦੀਆਂ ਹਨ। ਇਹਨਾਂ ਭਾਸ਼ਾਵਾਂ ਦੇ ਦੁਨੀਆ ਵਿੱਚ 10 ਕਰੋੜ ਬੁਲਾਰੇ ਹਨ।[1] ਐਥਨੋਲੌਗ ਦੇ ਅਨੁਸਾਰ ਇਸ ਭਾਸ਼ਾ ਪਰਿਵਾਰ ਵਿੱਚ 95 ਭਾਸ਼ਾਵਾਂ ਹਨ ਜਿਹਨਾਂ ਵਿੱਚੋਂ 62 ਭਾਸ਼ਾਵਾਂ ਤਾਈ ਸ਼ਾਖਾ ਵਿੱਚ ਸ਼ਾਮਲ ਹਨ।[2]

ਹਵਾਲੇ