ਸਟਰਾਬਰੀ
ਫ਼ਰਾਗਾਰੀਆ × ਅਨਾਨਾਸਾ, ਆਮ ਤੌਰ ਉੱਤੇ ਸਟਰਾਬਰੀ (/ˈstrɔːb[invalid input: 'ᵊ']ri/ or /ˈstrɔːˌbɛri/ ( ਸੁਣੋ)) ਜਾਂ ਬਗੀਚਾ ਸਟਰਾਬਰੀ, ਇੱਕ ਪਿਓਂਦੀ ਨਸਲ ਹੈ ਜਿਸਦੀ ਦੁਨੀਆ ਭਰ ਵਿੱਚ ਇਸ ਦੇ ਫਲ ਕਾਰਨ ਖੇਤੀ ਕੀਤੀ ਜਾਂਦੀ ਹੈ। ਇਸ ਦਾ ਫਲ (ਜੋ ਅਸਲ ਵਿੱਚ ਬਨਸਪਤੀ ਬੇਰੀ ਨਹੀਂ ਹੈ, ਸਗੋਂ ਇੱਕ ਸਹਾਇਕ ਫਲ ਹੈ) ਦੁਨੀਆ ਭਰ ਵਿੱਚ ਆਪਣੀ ਵਿਸ਼ੇਸ਼ ਖ਼ੁਸ਼ਬੋ, ਭੜਕੀਲੇ ਲਾਲ ਰੰਗ, ਰਸਦਾਰ ਬਣਤਰ ਅਤੇ ਮਿਠਾਸ ਕਰ ਕੇ ਜਾਣਿਆ ਜਾਂਦਾ ਹੈ। ਇਹ ਵੱਡੀ ਮਾਤਰਾ ਵਿੱਚ ਖਪਤ ਕੀਤਾ ਜਾਂਦਾ ਹੈ, ਭਾਵੇਂ ਤਾਜ਼ੇ ਫਲ ਵਜੋਂ ਜਾਂ ਤਿਆਰ ਖੁਰਾਕਾਂ ਜਿਵੇਂ ਕਿ ਸੁਰੱਖਿਆਤਮਕ ਮਸਲਿਆਂ, ਜੂਸਾਂ, ਕਚੌਰੀਆਂ (ਪਾਈ), ਆਈਸ-ਕਰੀਮਾਂ, ਮਿਲਕ-ਸ਼ੇਕਾਂ ਅਤੇ ਚਾਕਲੇਟਾਂ ਆਦਿ ਵਿੱਚ। ਬਨਾਵਟੀ ਸਟਰਾਬਰੀ ਸੁਗੰਧ ਵੱਡੇ ਪੈਮਾਨੇ ਉੱਤੇ ਉਦਯੋਗੀ ਖੁਰਾਕ ਉਤਪਾਦਨਾਂ ਵਿੱਚ ਵਰਤੀ ਜਾਂਦੀ ਹੈ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ