15 ਦਸੰਬਰ

<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
293031 
2024

15 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 349ਵਾਂ (ਲੀਪ ਸਾਲ ਵਿੱਚ 350ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 16 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 1 ਪੋਹ ਬਣਦਾ ਹੈ।

ਵਾਕਿਆ

  • 1654 – ਦੁਨੀਆ ਵਿੱਚ ਤਾਪਮਾਨ ਰਿਕਾਰਡ ਕਰਨਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਟਸਕਨੀ ਵਿੱਚ ਰੋਜ਼ਾਨਾ ਦਾ ਤਾਪਮਾਨ ਰਿਕਾਰਡ ਹੋਇਆ ਸੀ।
  • 1871 – ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ ਫਾਂਸੀ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।
  • 1877ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
  • 1924 – ਜਥੇਦਾਰ ਦਰਸ਼ਨ ਸਿੰਘ ਫ਼ੇਰੂਮਾਨ ਦੀ ਅਗਵਾਈ ਵਿੱਚ ਚੌਦਵਾਂ ਜਥਾ ਜੈਤੋ ਨੂੰ ਚੱਲਿਆ।
  • 1950 – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
  • 1961 – ਨਾਜ਼ੀ ਅਫ਼ਸਰ ਐਡੋਲਫ਼ ਆਇਚਮਨ ਨੂੰ ਇੱਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
  • 1964ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ ਕੈਨੇਡਾ ਦਾ ਨਵਾਂ ਕੌਮੀ ਝੰਡਾ ਮਨਜ਼ੂਰ ਕੀਤਾ।
  • 1983 – ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।

ਜਨਮ

ਬਾਈਚੁੰਗ ਭੂਟੀਆ

ਦਿਹਾਂਤ

ਵੱਲਭਭਾਈ ਪਟੇਲ
ਵਾਲਟ ਡਿਜ਼ਨੀ