7 ਦਸੰਬਰ

<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
293031 
2024

7 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 341ਵਾਂ (ਲੀਪ ਸਾਲ ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਮੱਘਰ ਬਣਦਾ ਹੈ।

ਵਾਕਿਆ

ਜਨਮ

ਬਾਘਾ ਜਤਿਨ
ਹੈਦਰ ਅਲੀ

ਦਿਹਾਂਤ

  • 43 ਬੀਸੀ – ਰੋਮਨ ਦਾਰਸ਼ਨਿਕ, ਸਿਆਸਤਦਾਨ, ਵਕੀਲ, ਰਾਜਨੀਤਿਕ ਸਿਧਾਂਤਕਾਰ ਸਿਸਰੋ ਦਾ ਦਿਹਾਂਤ।
  • 1782 – ਮੈਸੂਰ ਦਾ ਸ਼ਾਸਕ ਹੈਦਰ ਅਲੀ ਦਾ ਦਿਹਾਂਤ।
  • 1969 – ਪੰਜਾਬ ਦਾ ਸਟੇਜੀ ਕਵੀ ਅਤੇ ਸਾਹਿਤਕ ਪੱਤਰਕਾਰ ਕਰਤਾਰ ਸਿੰਘ ਬਲੱਗਣ ਦਾ ਦਿਹਾਂਤ।
  • 2011 – ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸਵਰਨ ਚੰਦਨ ਦਾ ਦਿਹਾਂਤ।
  • 2013 – ਭਾਰਤੀ ਫਿਲਮ ਅਤੇ ਟੀਵੀ ਅਦਾਕਾਰ ਵਿਨੇ ਆਪਟੇ ਦਾ ਦਿਹਾਂਤ।