9 ਦਸੰਬਰ

<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
293031 
2024

9 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 343ਵਾਂ (ਲੀਪ ਸਾਲ ਵਿੱਚ 344ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 22 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 25 ਮੱਘਰ ਬਣਦਾ ਹੈ।

ਵਾਕਿਆ

[ਰੂਸ]] ਨੂੰ ਐਟਮ ਬੰਬ ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ।

  • 1962ਡੇਵਿਡ ਲੀਨ ਦੀ ਮਹਾਨ ਫ਼ਿਲਮ 'ਲਾਰੈਂਸ ਆਫ਼ ਅਰਾਬੀਆ' ਦਾ ਲੰਡਨ 'ਚ ਪ੍ਰੀਮੀਅਮ ਹੋਇਆ।
  • 1985ਹਾਈ ਕੋਰਟ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾਅ ਕੀਤਾ।
  • 1990 – ਲੇਕ ਵਾਲੇਸਾ ਪੋਲੇਂਡ ਦਾ ਰਾਸ਼ਟਰਪਤੀ ਚੁਣਿਆ ਗਿਆ।
  • 1990 – ਸਲੋਬੋਡਨ ਮਿਲੋਸਵਿਕ ਸਰਬੀਆ ਦਾ ਰਾਸ਼ਟਰਪਤੀ ਚੁਣਿਆ ਗਿਆ।
  • 1994 – ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਦੇਸ਼ ਦੇ ਸਰਜਨ ਜਨਰਲ ਜੋਸੇਲਿਨ ਐਲਡਰਜ਼ ਨੂੰ ਇਸ ਕਰ ਕੇ ਅਹੁਦੇ ਤੋਂ ਹਟਾ ਦਿਤਾ ਕਿਉਂਕਿ ਉਸ ਨੇ ਇੱਕ ਪ੍ਰੈੱਸ ਕਾਫ਼ਰੰਸ ਵਿੱਚ ਕਿਹਾ ਸੀ ਕਿ ਸਕੂਲਾਂ ਵਿੱਚ ਸੈਕਸ ਵਿਦਿਆ ਵਿੱਚ ਹੱਥ-ਰਸੀ (ਮਾਸਟਰਬੇਸ਼ਨ) ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ।

ਜਨਮ

ਸੋਨੀਆ ਗਾਂਧੀ
ਜਾਹਨ ਮਿਲਟਨ

ਦਿਹਾਤ