1988 ਓਲੰਪਿਕ ਖੇਡਾਂ

1988 ਓਲੰਪਿਕ ਖੇਡਾਂ ਜਿਹਨਾਂ ਨੂੰ XXIV ਓਲੰਪੀਆਡ ਵੀ ਕਿਹਾ ਜਾਂਦਾ ਹੈ ਦੱਖਣੀ ਕੋਰੀਆ ਦਾ ਸ਼ਹਿਰ ਸਿਓਲ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਿਮਤੀ 17 ਸਤੰਬਰ ਤੋਂ 2 ਅਕਤੂਬਰ 1988 ਤੱਕ ਚੱਲਿਆ। ਇਹ 1964 ਓਲੰਪਿਕ ਖੇਡਾਂ ਤੋਂ ਬਾਅਦ ਏਸ਼ੀਆ 'ਚ ਦੂਜਾ ਮਹਾਕੁੰਭ ਸੀ। ਇਹਨਾਂ ਖੇਡਾਂ 'ਚ 159 ਦੇਸ਼ਾਂ ਦੇ 8,391 ਖਿਡਾਰੀਆਂ ਨੇ ਭਾਗ ਲਿਆ ਇਹਨਾਂ 'ਚ 6,197 ਮਰਦ ਅਤੇ 2,194 ਔਰਤਾਂ ਖਿਡਾਰੀ ਸਨ। ਇਸ ਖੇਡ ਮੇਲੇ 'ਚ ਕੁੱਲ 263 ਈਵੈਂਟ 'ਚ ਮੁਕਾਬਲੇ ਹੋਈ।[1]

XXIV ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਸਿਓਲ, ਦੱਖਣੀ ਕੋਰੀਆ
ਮਾਟੋਮਿਲਵਰਤਨ ਅਤੇ ਤਰੱਕੀ (Korean: 화합과 전진, Hwahab gwa Jeonjin)
ਭਾਗ ਲੈਣ ਵਾਲੇ ਦੇਸ਼159
ਭਾਗ ਲੈਣ ਵਾਲੇ ਖਿਡਾਰੀ8,391 (6,197 ਮਰਦ, 2,194 ਔਰਤਾਂ)
ਈਵੈਂਟ237 in 23 ਖੇਡਾਂ
ਉਦਘਾਟਨ ਸਮਾਰੋਹ17 ਸਤੰਬਰ
ਸਮਾਪਤੀ ਸਮਾਰੋਹ2 ਅਕਤੂਬਰ
ਉਦਘਾਟਨ ਕਰਨ ਵਾਲਾਦੱਖਣੀ ਕੋਰੀਆ ਦਾ ਰਾਸ਼ਟਰਪਤੀ
ਖਿਡਾਰੀ ਦੀ ਸਹੁੰਹੁਰ ਜਾਏ ਅਤੇ ਸਨ ਮੀ-ਨਾ
ਜੱਜ ਦੀ ਸਹੁੁੰਲੀ ਹਾਕ-ਰਾਏ
ਓਲੰਪਿਕ ਟਾਰਚਚੁੰਗ ਸੁਨਮਨ,
ਕਿਮ ਵੋਨ-ਟਕ ਅਤੇ ਸੋਹਨ ਕੀ-ਚੁੰਗ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1984 ਓਲੰਪਿਕ ਖੇਡਾਂ 1992 ਓਲੰਪਿਕ ਖੇਡਾਂ  >
ਸਰਦ ਰੁੱਤ
<  1988 ਸਰਦ ਰੁੱਤ ਓਲੰਪਿਕ ਖੇਡਾਂ 1992 ਸਰਦ ਰੁੱਤ ਓਲੰਪਿਕ ਖੇਡਾਂ  >

1988 ਦੀਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਸੱਤ ਈਵੈਂਟਾਂ 'ਚ ਭਾਗ ਲਿਆ ਪਰ ਕੋਈ ਵੀ ਤਗਮਾ ਨਹੀਂ ਜਿੱਤ ਸਕੇ।

ਈਵੈਂਟ ਨਤੀਜਾ

ਤੀਰਅੰਦਾਜੀ

ਤਿੰਨ ਮਰਦ ਖਿਡਾਰੀਆਂ ਨੇ ਪਹਿਲੀ ਵਾਰ ਤੀਰਅੰਦਾਜੀ 'ਚ ਭਾਰਤ ਵੱਲੋਂ ਭਾਗ ਲਿਆ।

ਮਰਦ

ਖਿਡਾਰੀਈਵੈਂਟਰੈਂਕਿੰਗ ਦੌਰਅੰਤਮ ਅੱਠਕੁਆਟਰ ਫਾਈਨਲਸੈਮੀਫਾਈਨਲਫਾਈਨਲ
ਸਕੋਰਰੈਂਕਸਕੋਰਰੈਂਕਸਕੋਰਰੈਂਕਸਕੋਰਰੈਂਕਸਕੋਰਰੈਂਕ
ਸ਼ਿਆਮ ਲਾਲਵਿਆਕਤੀਗਤ ਮੁਕਾਬਲਾ115071ਮੁਕਾਬਲੇ ਤੋਂ ਬਾਹਰ
ਲਿੰਮਬਾ ਰਾਮਵਿਆਕਤੀਗਤ ਮੁਕਾਬਲਾ123239ਮੁਕਾਬਲੇ ਤੋਂ ਬਾਹਰ
ਸੰਜੀਵਾ ਸਿੰਘਵਿਆਕਤੀਗਤ ਮੁਕਾਬਲਾ123336ਮੁਕਾਬਲੇ ਤੋਂ ਬਾਹਰ
ਸ਼ਿਆਮ ਲਾਲ
ਲਿੰਮਬਾ ਰਾਮ
ਸੰਜੀਵਾ ਸਿੰਘ
ਟੀਮ ਮੁਕਾਬਲਾ361520ਮੁਕਾਬਲੇ ਤੋਂ ਬਾਹਰ

ਐਥਲੈਟਿਕਸ

ਔਰਤਾਂ

ਟ੍ਰੈਕ ਈਵੈਂਟ
ਖਿਡਾਰੀਈਟੈਂਟਹੀਟਦੂਜਾ ਦੌਰਸੈਮੀ ਫਾਈਨਲਫਾਈਨਲ
ਸਮਾਂਸਥਾਨਸਮਾਂਸਥਾਨਸਮਾਂਸਥਾਨਸਮਾਂਸਥਾਨ
ਮੇਰਸੀ ਅਲਾਪੁਰਾਸਕਲ400 ਮੀਟਰ53.412653.9330ਮੁਕਾਬਲੇ ਤੋਂ ਬਾਹਰ
ਸ਼ਿਨੀ ਕੁਰੀਸਿੰਗਲ ਅਬਰਾਹਿਮ800 ਮਿਟਰ2:03.2618ਮੁਕਾਬਲੇ ਤੋਂ ਬਾਹਰ
ਪੀ.ਟੀ. ਊਸ਼ਾ400 ਮੀਟਰ ਅਡਿੱਕਾ ਦੌੜ59.5531ਮੁਕਾਬਲੇ ਤੋਂ ਬਾਹਰ
ਮੇਰਸੀ ਅਲਾਪੁਰਾਸਕਲ
ਸ਼ੀਨੀ ਕੁਰੀਸਿੰਗਲ ਅਬਰਾਹਿਮ
ਵੰਦਨਾ ਸ਼ੰਬਾਗ
ਵੰਦਨਾ ਰਾਓ
4 × 400 ਮੀਟਰ ਰਿਲੇ3:33.467ਮੁਕਾਬਲੇ ਤੋਂ ਬਾਹਰ

ਮੁਕੇਬਾਜੀ

ਖਿਡਾਰੀਈਵੈਂਟਦੌਰ 64ਦੌਰ 32ਦੌਰ 16ਕੁਆਟਰ ਫਾਈਨਲਸੈਮੀ ਫਾਈਨਲਫਾਈਨਲ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਸ਼ਾਹੂਰਾਜ ਬੀਰਾਜਦਰ54 ਕਿਲੋ ਗਰਾਮਟੌਗੋ ਦਾ ਖਿਡਾਰੀ
ਜਿੱਤ 5-0
ਅਮਰੀਕਾ ਦਾ ਖਿਡਾਰੀ
ਹਾਰ
ਮੁਕਾਬਲੇ ਤੋਂ ਬਾਹਰ
ਜੋਨ ਵਿਲੀਅਮ ਫ੍ਰਾਂਸਿਸ57 ਕਿਲੋਗਰਾਮਚੀਨ ਦਾ ਖਿਡਾਰੀ
ਹਾਰ 2-3
ਮੁਕਾਬਲੇ ਤੋਂ ਬਾਹਰ
ਮਨੋਜ ਪਿੰਗਲੇ51 ਕਿਲੋਜਮੈਕਾ ਦਾ ਖਿਡਾਰੀ
ਜਿੱਤ 5-0
ਮੈਕਸੀਕੋ ਦਾ ਖਿਡਾਰੀ
ਹਾਰ 1-4
ਮੁਕਾਬਲੇ ਤੋਂ ਬਾਹਰ

ਹਾਕੀ

ਮਰਦ ਮੁਕਾਬਲਾ

ਟੀਮ
  • ਮੁੱਖ ਕੋਚ: ਗਨਬਾਸ਼ ਪੂਵੈਹ
ਪਹਿਲਾ ਦੌਰ

ਗਰੁੱਪ B

ਟੀਮਮੈਚ ਖੇਡੇਜਿੱਤੇਬਰਾਬਰ ਰਹੇਹਾਰੇਗੋਲ ਕੀਤੇਗੋਲ ਹੋਏਅੰਕ
ਜਰਮਨੀ54101339
ਬਰਤਾਨੀਆ53111257
ਭਾਰਤ5212975
ਰੂਸ52125105
ਦੱਖਣੀ ਕੋਰੀਆ50235102
ਕੈਨੇਡਾ50233122
1988-09-18
ਰੂਸ1-0ਭਾਰਤ
1988-09-20
ਜਰਮਨੀ1-1ਭਾਰਤ
1988-09-22
ਦੱਖਣੀ ਕੋਰੀਆ1-3ਭਾਰਤ
1988-09-24
ਕੈਨੇਡਾ1-5ਭਾਰਤ
1988-09-26
ਬਰਤਾਨੀਆ3-0ਭਾਰਤ
ਸ਼੍ਰੇਣੀਵੱਧ ਦੌਰ

5-8ਵੀਂ ਸਥਾਨ ਦਾ ਮੁਕਾਬਲਾ

1988-09-28
ਭਾਰਤ6-6 (ਪਲੈਨਟੀ ਸਟਰੋਕ 4-3)ਅਰਜਨਟੀਨਾ

5ਵੀਂ ਸਥਾਨ ਦਾ ਮੁਕਾਬਲਾ

1988-09-30
ਭਾਰਤ1-2ਪਾਕਿਸਤਾਨ

ਤੈਰਾਕੀ

ਮਰਦ

ਖਿਡਾਰੀਈਵੈਨਟਹੀਟਫਾਈਨਲ Bਫਾਈਨਲ A
ਸਮਾਂਸਥਾਨਸਮਾਂਸਥਾਨਸਮਾਂਸਥਾਨ
ਰਨਜੋਏ ਪੰਜਾ100 ਮੀਟਰ ਬੈਕਸਟਰੋਕDNS-ਮੁਕਾਬਲੇ ਤੋਂ ਬਾਹਰ
ਖ਼ਵਾਜਾ ਸਿੰਘ ਤੋਕਸ200 ਮੀਟਰ ਤਿੱਤਲੀ2:03.9528ਮੁਕਾਬਲੇ ਤੋਂ ਬਾਹਰ

ਟੇਬਲ ਟੈਨਿਸ

ਖਿਡਾਰੀਈਵੈਂਟਮੁੱਢਲਾ ਦੌਰਸਟੈਡਿੰਗਦੌਰ16ਕੁਆਟਰਫਾਈਨਲਸੈਮੀਫਾਈਨਲਫਾਈਨਲ
ਸੁਜੈ ਘੋਰਪਾਡੇਮਰਦਾਂ ਦਾ ਸਿੰਗਲਪੋਲੈਂਡ ਦਾ ਖਿਡਾਰੀ
ਹਾਰ 0-3

ਜਪਾਨ ਦਾ ਖਿਡਾਰੀ
ਹਾਰ 0-3
ਪੱਛਮੀ ਜਰਮਨੀ ਦੇ ਖਿਡਾਰੀ
ਹਾਰ 0-3
ਯੁਗੋਸਲੋਵਾਕੀਆ ਦੇ ਖਿਡਾਰੀ
ਹਾਰ 0-3
ਨਾਈਜੀਰੀਆ ਦੇ ਖਿਡਾਰੀ
ਹਾਰ 1-3
ਆਸਟਰੇਲੀਆ ਦੇ ਖਿਡਾਰੀ
ਹਾਰ 2-3
ਵੈਨੇਜੁਏਲਾ ਦੇ ਖਿਡਾਰੀ
ਜਿੱਤ 3-2

7ਵਾਂ ਗਰੁੱਪਮੁਕਾਬਲੇ ਤੋਂ ਬਾਹਰ
ਕਾਮੀਏਸ ਮਹਿਤਾਮਰਦਾ ਦਾ ਸਿੰਗਲ ਮੁਕਾਬਲਾਸਵੀਡਨ ਦੇ ਖਿਡਾਰੀ
ਹਾਰ 1-3

ਦੱਖਣੀ ਕੋਰੀਆ ਦੇ ਖਿਡਾਰੀ
ਹਾਰ 0-3
ਜਪਾਨ ਦੇ ਖਿਡਾਰੀ
ਹਾਰ 0-3
ਬੁਲਗਾਰੀਆ ਦੇ ਖਿਡਾਰੀ
ਜਿੱਤ 3-1
ਪੋਲੈਂਡ ਦੇ ਖਿਡਾਰੀ
ਜਿੱਤ 3-1
ਚਿੱਲੀ ਦੇ ਖਿਡਾਰੀ
ਜਿੱਤ 3-0
ਮਿਸ਼ਰ ਦੇ ਖਿਡਾਰੀ
ਜਿੱਤ 3-1

ਚੌਥਾਂ ਦਾ ਗਰੁੱਪਮੁਕਾਬਲੇ ਤੋਂ ਬਾਹਰ
ਸੁਜੈ ਘੋਰਪਾਡੇ
ਕਾਮੀਏਸ ਮਹਿਤਾ
ਡਬਲ ਮੁਕਾਬਲਾਚੀਨ ਦੇ ਖਿਡਾਰੀ
ਹਾਰ 0-2

ਸਵੀਡਨ
ਹਾਰ 0-2
ਜਾਪਾਨ ਦੇ ਖਿਡਾਰੀ
ਹਾਰ 0-2
ਹੰਗਰੀ ਦੇ ਖਿਡਾਰੀ
ਹਾਰ 1-2
ਬਰਤਾਨੀਆ ਦੇ ਖਿਡਾਰੀ
ਹਾਰ 0-2
ਹਾਂਗਕਾਂਗ ਦੇ ਖਿਡਾਰੀ
ਜਿੱਤ 2-0
ਤੁਨੀਸੀਆ ਦੇ ਖਿਡਾਰੀ
ਜਿੱਤ 2-0

6ਵਾਂ ਗਰੁੱਪਮੁਕਾਬਲੇ ਤੋਂ ਬਾਹਰ
ਨਿਯਤੀ ਰੋਏਔਰਤਾਂ ਦਾ ਸਿੰਗਲਰੂਸ ਦੀ ਖਿਡਾਰਨ
ਹਾਰ 0-3

ਚੈੱਕ ਗਣਰਾਜ ਦੀ ਖਿਡਾਰਨ
ਹਾਰ 0-3
ਚੀਨੀ ਤਾਈਪੇ ਦੀ ਖਿਡਾਰਨ
ਹਾਰ 0-3
ਬੈਲਜ਼ਿਅਮ ਦੀ ਖਿਡਾਰਨ
ਹਾਰ 0-3
ਮਲੇਸ਼ੀਆ ਦੀ ਖਿਡਾਰਨ
ਹਾਰ 0-3

6ਵਾਂ ਗਰੁੱਪਮੁਕਾਬਲੇ ਤੋਂ ਬਾਹਰ

ਟੈਨਿਸ

ਖਿਡਾਰੀਈਵੈਂਟਦੌਰ 64ਦੌਰ 32ਦੌਰ 16ਕੁਆਟਰਫਾਈਨਲਸੈਮੀਫਾਈਨਲਫਾਈਨਲ
ਜ਼ੀਸ਼ਨ ਅਲੀਮਰਦ ਦਾ ਸਿੰਗਲਪੈਰਾਗੋਏ ਦੇ ਖਿਡਾਰੀ
ਜਿੱਤ 6-3, 6-4, 6-2
ਸਿਵਤਜ਼ਰਲੈਂਡ ਦੇ ਖਿਡਾਰੀ
ਹਾਰ 6-4, 7-5, 7-5
ਮੁਕਾਬਲੇ ਤੋਂ ਬਾਹਰ
ਵਿਜੇ ਅਮ੍ਰਿਤਰਾਜਮਰਦਾ ਦਾ ਸਿੰਗਲਫ੍ਰਾਂਸ ਦੇ ਖਿਡਾਰੀ
ਹਾਰ 4-6, 6-4, 6-4, 3-6, 6-3
ਮੁਕਾਬਲੇ ਤੋਂ ਬਾਹਰ

ਹਵਾਲੇ