ਇਬਨ ਅਲ-ਹੀਸ਼ਮ

ਅਬੂ ʿਅਲੀ ਅਲ-ਹਸਨ ਇਬਨ ਅਲ-ਹਸਨ ਇਬਨ ਅਲ-ਹੇਸਮ (Arabic: أبو علي، الحسن بن الحسن بن الهيثم), ਜਿਹਨੂੰ ਆਮ ਤੌਰ ਉੱਤੇ ਇਬਨ ਅਲ-ਹੀਸ਼ਮ ਕਰ ਕੇ ਬੁਲਾਇਆ ਜਾਂਦਾ ਹੈ (ਅਰਬੀ: ابن الهيثم; ਲਗ. 965– ਲਗ. 1040), ਇੱਕ ਅਰਬ[8] ਵਿਗਿਆਨੀ, ਬਹੁ-ਜਾਣਕਾਰ, ਹਿਸਾਬਦਾਨ, ਤਾਰਾ ਵਿਗਿਆਨੀ ਅਤੇ ਫ਼ਲਸਫ਼ਾਦਾਨ ਸੀ ਜਿਹਨੇ ਪ੍ਰਕਾਸ਼ ਵਿਗਿਆਨ, ਤਾਰਾ ਵਿਗਿਆਨ, ਹਿਸਾਬ, ਮੌਸਮ ਵਿਗਿਆਨ,[9] ਪ੍ਰਤੱਖ ਗਿਆਨ ਅਤੇ ਵਿਗਿਆਨਕ ਤਰੀਕਾ ਦੇ ਸਿਧਾਂਤਾਂ ਵਿੱਚ ਅਹਿਮ ਯੋਗਦਾਨ ਦਿੱਤਾ।.

ਇਬਨ ਅਲ-ਹੀਸ਼ਮ
(ਅਲ-ਹਸਨ)
ਜਨਮ1 ਜੁਲਾਈ 965 ਈਸਵੀ[1](354 ਹਿਜਰੀ)[2]
ਮੌਤ6 ਮਾਰਚ 1040[1] (430 ਹਿਜਰੀ)[3]
ਲਈ ਪ੍ਰਸਿੱਧ
 
    • ਪ੍ਰਕਾਸ਼ ਵਿਗਿਆਨ ਦੀ ਕਿਤਾਬ
    • ਟੋਲੈਮੀ ਸਬੰਧਤ ਸ਼ੱਕ
    • ਅਲ-ਹਸਨ ਦੀ ਔਕੜ
    • Analysis[4]
    • Catoptrics[5]
    • Horopter
    • Moon illusion
      • and contributions to experimental science
      • scientific methodology[6]
      • visual perception
      • empirical theory of perception
      • Animal psychology[7]
ਵਿਗਿਆਨਕ ਕਰੀਅਰ
ਖੇਤਰ

ਹਵਾਲੇ