ਗੈਜ਼ਪਾਖੋ

ਗੈਜ਼ਪਾਖੋ ਇੱਕ ਸੂਪ ਹੈ ਜਿਹੜਾ ਕੱਚੀਆਂ ਸਬਜੀਆਂ ਤੋਂ ਬਣਦਾ ਹੈ, ਇਹ ਆਮ ਤੌਰ 'ਤੇ ਟਮਾਟਰ ਤੋਂ ਬਣਦਾ ਹੈ ਅਤੇ ਇਸਨੂੰ ਠੰਡਾ ਕਰ ਕੇ ਪਰੋਸਿਆ ਜਾਂਦਾ ਹੈ[1]। ਇਸ ਦੀ ਸ਼ੁਰੂਆਤ ਸਪੇਨ ਦੇ ਦੱਖਣੀ ਖੇਤਰ ਵਿੱਚ ਆਂਦਾਲੂਸੀਆ ਵਿੱਚ ਹੋਈ। ਗੈਜ਼ਪਾਖੋ ਨੂੰ ਸਪੇਨ ਅਤੇ ਇਸ ਦੇ ਗਵਾਂਢੀ ਦੇਸ਼ ਪੁਰਤਗਾਲ ਵਿੱਚ ਖਾਧਾ ਜਾਂਦਾ ਹੈ। ਇਸਨੂੰ ਖਾਸ ਤੌਰ ਉੱਤੇ ਗਰਮੀ ਦੇ ਦੌਰਾਨ ਖਾਧਾ ਜਾਂਦਾ ਹੈ ਕਿਉਂਕਿ ਇਹ ਠੰਡਾ ਹੁੰਦਾ ਹੈ ਤੇ ਇਸ ਨੂੰ ਖਾਣ ਨਾਲ ਤਾਜ਼ਗੀ ਮਿਲਦੀ ਹੈ।

ਗੈਜ਼ਪਾਖੋ
ਗੈਜ਼ਪਾਖੋ
ਸਰੋਤ
ਸੰਬੰਧਿਤ ਦੇਸ਼ਸਪੇਨ
ਇਲਾਕਾਆਂਦਾਲੂਸੀਆ
ਖਾਣੇ ਦਾ ਵੇਰਵਾ
ਖਾਣਾAppetizer
ਪਰੋਸਣ ਦਾ ਤਰੀਕਾਠੰਡਾ ਕਰ ਕੇ
ਮੁੱਖ ਸਮੱਗਰੀਟਮਾਟਰ , ਪਾਣੀ , ਲਸਣ
ਹੋਰ ਕਿਸਮਾਂSalmorejo
ਕੈਲੋਰੀਆਂvariable

ਹਵਾਲੇ