ਪਠਾਨ

ਪਸ਼ਤੂਨ, ਪਖਤੂਨ (ਪਸ਼ਤੋ:پښتانه, ਪਸ਼ਤਾਨਾ) ਜਾਂ ਪਠਾਣ (ਉਰਦੂ:پٹھان) ਦੱਖਣ ਏਸ਼ੀਆ ਵਿੱਚ ਵੱਸਣ ਵਾਲੀ ਇੱਕ ਲੋਕ-ਜਾਤੀ ਹੈ। ਇਹ ਲੋਕ ਮੁੱਖ ਤੌਰ 'ਤੇ ਅਫਗਾਨਿਸਤਾਨ ਵਿੱਚ ਹਿੰਦੁ ਕੁਸ਼ ਪਰਬਤ ਅਤੇ ਪਾਕਿਸਤਾਨ ਵਿੱਚ ਸਿੰਧੁ ਨਦੀ ਦੇ ਦਰਮਿਆਨ ਦੇ ਖੇਤਰ ਵਿੱਚ ਰਹਿੰਦੇ ਹਨ ਹਾਲਾਂਕਿ ਪਠਾਣ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਹੋਰ ਖੇਤਰਾਂ ਵਿੱਚ ਵੀ ਰਹਿੰਦੇ ਹਨ। ਪਠਾਣ ਦੀ ਪਹਿਚਾਣ ਵਿੱਚ ਪਸ਼ਤੋ ਭਾਸ਼ਾ, ਪਸ਼ਤੂਨਵਾਲੀ ਮਰਿਆਦਾ ਦਾ ਪਾਲਣ ਅਤੇ ਕਿਸੇ ਗਿਆਤ ਪਠਾਣ ਕਬੀਲੇ ਦੀ ਮੈਂਬਰੀ ਸ਼ਾਮਿਲ ਹਨ।

ਪਠਾਣ
پښتانه
Pax̌tānə
ਦੋਸਤ ਮੁਹੰਮਦ ਖ਼ਾਨ (ਭੋਪਾਲਦਾਨਵਾਬ)
ਅਹਿਮਦ shah ਦੁਰਾਨੀ
ਵਜ਼ੀਰ ਅਕਬਰ ਖ਼ਾਨ
ਅਮਾਨੁੱਲਾ ਖ਼ਾਨ
Soraya Tarzi
Zahir Shah
ਬੱਚਾ ਖ਼ਾਨ
ਅਯੂਬ ਖ਼ਾਨ
Zalmay Khalilzad
Hamid Karzai
Naghma
ਸ਼ਾਹਿਦ ਅਫਰੀਦੀ
Malala Yousafzai
ਅਹਿਮ ਅਬਾਦੀ ਵਾਲੇ ਖੇਤਰ
 ਪਾਕਿਸਤਾਨ29,342,892 (2012)[1]
 ਅਫ਼ਗ਼ਾਨਿਸਤਾਨ12,776,369 (2012)[2]
 UAE338,315 (2009)[3]
 ਸੰਯੁਕਤ ਰਾਜ138,554 (2010)[4]
 Iran110,000 (1993)[5]
 ਯੂਨਾਈਟਿਡ ਕਿੰਗਡਮ100,000 (2009)[6]
 ਜਰਮਨੀ37,800 (2012)[7]
 ਕੈਨੇਡਾ26,000 (2006)[8]
 ਭਾਰਤ13,000 (2009)[9]
 ਰੂਸ9,800 (2002)[10]
 ਆਸਟਰੇਲੀਆ8,154 (2006)[11]
 ਮਲੇਸ਼ੀਆ5,500 (2008)
 Tajikistan4,000 (1970)[5]
ਭਾਸ਼ਾਵਾਂ
Pashto
Urdu, Dari and English as second languages
ਧਰਮ
Islam (Sunni)
with small Shia minority

ਪਠਾਣ ਜਾਤੀ ਦੀਆਂ ਜੜ੍ਹਾਂ ਕਿੱਥੇ ਸੀ ਇਸ ਗੱਲ ਦਾ ਇਤਿਹਾਸਕਾਰਾਂ ਨੂੰ ਗਿਆਨ ਨਹੀਂ ਲੇਕਿਨ ਸੰਸਕ੍ਰਿਤ ਅਤੇ ਯੂਨਾਨੀ ਸਰੋਤਾਂ ਦੇ ਅਨੁਸਾਰ ਉਹਨਾਂ ਦੇ ਵਰਤਮਾਨ ਇਲਾਕਿਆਂ ਵਿੱਚ ਕਦੇ ਪਕਦਾ ਨਾਮਕ ਜਾਤੀ ਰਿਹਾ ਕਰਦੀ ਸੀ ਜੋ ਸੰਭਵ ਹੈ ਪਠਾਨਾਂ ਦੇ ਪੂਰਵਜ ਰਹੇ ਹੋਣ। ਸਨ 1979 ਦੇ ਬਾਅਦ ਅਫਗਾਨਿਸਤਾਨ ਵਿੱਚ ਅਸੁਰੱਖਿਆ ਦੇ ਕਾਰਨ ਜਨਗਣਨਾ ਨਹੀਂ ਹੋ ਪਾਈ ਹੈ ਲੇਕਿਨ ਏਥਨੋਲਾਗ ਦੇ ਅਨੁਸਾਰ ਪਠਾਣਦੀ ਜਨਸੰੱਖਾ 5 ਕਰੋੜ ਦੇ ਆਸਪਾਸ ਅਨੁਮਾਨਿਤ ਕੀਤੀ ਗਈ ਹੈ। ਪਠਾਣ ਕਬੀਲਿਆਂ ਅਤੇ ਖ਼ਾਨਦਾਨਾਂ ਦਾ ਵੀ ਸ਼ੁਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਸੰਸਾਰ ਵਿੱਚ ਲੱਗਪਗ 350 ਤੋਂ 400 ਪਠਾਣ ਕਬੀਲੇ ਅਤੇ ਉਪਕਬੀਲੇ ਹਨ। ਪਠਾਣ ਭਾਈਚਾਰਾ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਭਾਈਚਾਰਾ ਹੈ।

ਹਵਾਲੇ