ਮਹਾਨ ਤਾਕਤ

ਮਹਾਨ ਤਾਕਤ ਇੱਕ ਅਜਿਹਾ ਸਿਰਮੌਰ ਰਾਜ ਹੁੰਦਾ ਹੈ ਜੋ ਸੰਸਾਰ ਪੱਧਰ ਉੱਤੇ ਆਪਣਾ ਰਸੂਖ਼ ਭਾਵ ਅਸਰ ਪਾਉਣ ਦੀ ਸਮਰੱਥਾ ਰੱਖਦਾ ਮੰਨਿਆ ਜਾਂਦਾ ਹੈ। ਆਮ ਲੱਛਣਾਂ ਵਜੋਂ ਅਜਿਹੀਆਂ ਤਾਕਤਾਂ ਕੋਲ਼ ਫ਼ੌਜੀ ਅਤੇ ਮਾਲੀ ਤਾਕਤ ਹੁੰਦੀ ਹੈ ਅਤੇ ਸਫ਼ਾਰਤੀ ਅਤੇ ਨਰਮ ਤਾਕਤ ਦਾ ਅਸਰ ਵੀ ਜਿਸ ਸਦਕਾ ਛੋਟੀਆਂ ਤਾਕਤਾਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹਨਾਂ ਤਾਕਤਾਂ ਦੀ ਸਲਾਹ ਲੈਂਣ ਲਈ ਮਜਬੂਰ ਹੋ ਜਾਂਦੀਆਂ ਹਨ।

ਮਹਾਨ ਤਾਕਤਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਰਗੇ ਕੌਮਾਂਤਰੀ ਢਾਂਚਿਆਂ ਵਿੱਚ ਮਾਨਤਾ ਦਿੱਤੀ ਜਾਂਦੀ ਹੈ[1] ਇੱਥੇ ਸੁਰੱਖਿਆ ਕੌਂਸਲ ਦਾ ਸਭਾ-ਭਵਨ ਵਿਖਾਇਆ ਗਿਆ ਹੈ।

ਹਵਾਲੇ