ਯਜ਼ੀਦੀ

ਯਜ਼ੀਦੀ (ਕੁਰਦੀ: ئێزیدی Êzidî) ਕੁਰਦ ਲੋਕਾਂ ਦਾ ਇੱਕ ਫਿਰਕਾ ਹੈ। ਇਹ ਲੋਕ ਮੁਖ ਤੌਰ ਤੇ ਉੱਤਰੀ ਇਰਾਕ ਦੇ ਨੀਨੇਵਾ ਪ੍ਰਾਂਤ ਵਿੱਚ ਰਹਿੰਦੇ ਹਨ। ਇਸ ਫਿਰਕੇ ਦਾ ਪ੍ਰਾਚੀਨ ਮਿਸ਼ਰਿਤ ਧਰਮ ਯਜ਼ੀਦੀਵਾਦ (ਯਜ਼ਦਾਨੀਵਾਦ ਦੀ ਇੱਕ ਕਿਸਮ ਦੀ) ਪਾਰਸੀ ਧਰਮ[14] ਅਤੇ ਪ੍ਰਾਚੀਨ ਮੇਸੋਪੋਟਾਮਿਆਈ ਧਰਮਾਂ ਨਾਲ ਸੰਬੰਧਤ ਹੈ।[14][15][16]

ਯਜ਼ੀਦੀ
Êzidîtî
Yazidis on the mountain of Shingal, Iraqi-Syrian border, 1920s.
ਕੁੱਲ ਪੈਰੋਕਾਰ
840,000 - 1,000,000[1][2][3]
ਮਹੱਤਵਪੂਰਨ ਆਬਾਦੀ ਵਾਲੇ ਖੇਤਰ
 ਇਰਾਕ650,000[4]
 ਸੀਰੀਆ50,000[5][6]
 ਜਰਮਨੀ40,000[1][7]
 ਰੂਸ40,586[8]
ਫਰਮਾ:Country data ਅਰਮੀਨੀਆ35,272[9]
ਫਰਮਾ:Country data ਜਾਰਜੀਆ20,843[10]
ਫਰਮਾ:Country data ਨੀਦਰਲੈਂਡ5,000[11]
 ਸਵੀਡਨ4,000[7]
ਗ੍ਰੰਥ
Yazidi Book of Revelation (Kitêba Cilwe)
Yazidi Black Book (Mishefa Reş)
ਭਾਸ਼ਾਵਾਂ
Kurdish (Latin)[12][13]

ਹਵਾਲੇ