ਸਾਗਰ

ਸਮੁੰਦਰ ਖਾਰੇ ਪਾਣੀ ਦਾ ਇੱਕ ਵਿਸ਼ਾਲ ਪਿੰਡ ਹੁੰਦਾ ਹੈ ਜੋ ਕਿਸੇ ਮਹਾਂਸਾਗਰ ਨਾਲ਼ ਜੁੜਿਆ ਹੋ ਸਕਦਾ ਹੈ ਜਾਂ ਇੱਕ ਵਿਸ਼ਾਲ ਲੂਣੀ ਝੀਲ ਹੋ ਸਕਦਾ ਹੈ ਜਿਸਦਾ, ਕੈਸਪੀਅਨ ਸਾਗਰ ਵਾਂਗ, ਕੋਈ ਕੁਦਰਤੀ ਨਿਕਾਸ ਨਹੀਂ ਹੁੰਦਾ। ਕਈ ਵਾਰ ਸਮੁੰਦਰ ਅਤੇ ਮਹਾਂਸਾਗਰ ਸ਼ਬਦ ਸਮਾਨਰਥੀ ਤੌਰ 'ਤੇ ਵਰਤੇ ਜਾਂਦੇ ਹਨ।[1]

ਕਾਤਾਲੀਨਾ ਦੀ ਖਾੜੀ ਵਿੱਚ ਲਾ ਜੋਲਾ ਵਿਖੇ ਸਮੁੰਦਰ

ਜੰਮਿਆ ਹੋਇਆ ਸਮੁੰਦਰੀ ਪਾਣੀ "ਸਮੁੰਦਰੀ ਬਰਫ਼" ਬਣ ਜਾਂਦਾ ਹੈ; ਇਹ ਤਬਦੀਲੀ ਸ਼ੁੱਧ ਪਾਣੀ ਦੇ ਪਿਘਲਨ ਅੰਕ ਤੋਂ ਹੇਠਾਂ—ਲਗਭਗ −੧.੮ °C (੨੮.੮ °F 'ਤੇ) ਵਾਪਰਦਾ ਹੈ।[2]

ਇਤਿਹਾਸ

੮ਵੀਂ ਤੋਂ ਚੌਥੀ ਈਸਾ ਪੂਰਵ ਤੱਕ ਭੂ-ਮੱਧ ਸਾਗਰ ਵਿੱਚ ਫ਼ੀਨਿਸੀਆਈ (ਪੀਲਾ) ਅਤੇ ਯੂਨਾਨੀ (ਲਾਲ) ਬਸਤੀਆਂ

ਮਾਨਵ ਨੇ ਪ੍ਰਾਚੀਨ ਸਮੇਂ ਤੋਂ ਸਮੁੰਦਰ ਗਾਹਿਆ ਹੈ। ਪ੍ਰਾਚੀਨ ਮਿਸਰ-ਵਾਸੀਆਂ ਅਤੇ ਫ਼ੋਏਨੀਸ਼ੀਆਂ ਨੇ ਭੂਮਧ ਸਾਗਰ ਅਤੇ ਲਾਲ ਸਾਗਰ ਦੀ ਯਾਤਰਾ ਕੀਤੀ, ਜਦਕਿ ਹਾਨੂ ਪਹਿਲਾ ਸਮੁੰਦਰੀ ਖੋਜੀ ਸੀ ਜਿਸ ਬਾਰੇ ਅੱਜ ਵੀ ਕਾਫੀ ਜਾਣਕਾਰੀ ਉਪਲਭਦ ਹੈ। ਉਹ ਲਾਲਾ ਸਾਗਰ ਵਿੱਚੀਂ ਗਿਆ, ਅਤੇ ਆਖਰ ਲੱਗਪਗ 2750 ਈ ਪੂ ਵਿੱਚ ਅਰਬ ਪ੍ਰਾਇਦੀਪ ਅਤੇ ਅਫਰੀਕਾ ਦੇ ਤੱਟ ਤੇ ਪਹੁੰਚ ਗਿਆ।[3]

[4][5][6]

ਸਮੁੰਦਰਾਂ ਦੀ ਸੂਚੀ

ਅੰਧ ਮਹਾਂਸਾਗਰ

ਬਾਲਟਿਕ ਸਾਗਰ

  • ਟਾਪੂ-ਸਮੂਹ ਸਾਗਰ
  • ਬੋਥਨੀਆ ਦੀ ਖਾੜੀ
  • ਬੋਥਨੀਆਈ ਸਾਗਰ
  • ਰੀਗਾ ਦੀ ਖਾੜੀ
  • ਓਰਸੁੰਡ ਪਣਜੋੜ
  • ਅਲਾਂਡ ਦਾ ਸਾਗਰ

ਭੂ-ਮੱਧ ਸਾਗਰ

  • ਈਜਿਆਈ ਸਾਗਰ
  • ਮਿਰਤੂਨ ਸਾਗਰ
  • ਕਰੇਟ ਦਾ ਸਾਗਰ
  • ਥਰਾਸੀਆਈ ਸਾਗਰ
  • ਏਡਰਿਆਟਿਕ ਸਾਗਰ
  • ਅਲਬੋਰੀ ਸਾਗਰ
  • ਬਲੀਰਿਕ ਸਾਗਰ
  • ਕਾਤਾਲਾਨ ਸਾਗਰ
  • ਸਿਲੀਸਿਆਈ ਸਾਗਰ
  • ਸਿਦਰਾ ਦੀ ਖਾੜੀ
  • ਆਇਓਨੀਆਈ ਸਾਗਰ
  • ਲੈਵੰਟੀਨ ਸਾਗਰ
  • ਲੀਬੀਆਈ ਸਾਗਰ
  • ਲਿਗੂਰੀਆਈ ਸਾਗਰ
  • ਸਾਰਡਿਨੀਆ ਦਾ ਸਾਗਰ
  • ਸਿਸਿਲੀ ਦਾ ਸਾਗਰ
  • ਟਾਇਰੀਨਿਆਈ ਸਾਗਰ

ਟਾਪੂ-ਸਮੂਹ ਸਾਗਰ

ਹੋਰ

ਆਰਕਟਿਕ ਮਹਾਂਸਾਗਰ

ਦੱਖਣੀ ਮਹਾਂਸਾਗਰ

  • ਅਮੰਡਸਨ ਸਾਗਰ
  • ਬਾਸ ਪਣਜੋੜ
  • ਬੈਲਿੰਗਜ਼ਹਾਊਜ਼ਨ ਸਾਗਰ
  • ਸਹਿਕਾਰਤਾ ਸਾਗਰ
  • ਕਾਸਮੋਨਾਟ ਸਾਗਰ
  • ਡੇਵਿਸ ਸਾਗਰ
  • ਡਰਵਿਲ ਸਾਗਰ
  • ਡਰੇਕ ਲਾਂਘਾ
  • ਮਹਾਨ ਆਸਟਰੇਲੀਆਈ ਖਾੜੀ
  • ਸੇਂਟ ਵਿਨਸੈਂਟ ਖਾੜੀ
  • ਮਹਾਰਾਜਾ ਹਾਕੋਨ VII ਸਾਗਰ
  • ਮਜ਼ਰੇਵ ਸਾਗਰ
  • ਮਾਸਨ ਸਾਗਰ
  • ਰੀਜ਼ਰ-ਲਾਰਸਨ ਸਾਗਰ
  • ਰਾਸ ਸਾਗਰ

ਹਿੰਦ ਮਹਾਂਸਾਗਰ

ਪ੍ਰਸ਼ਾਂਤ ਮਹਾਂਸਾਗਰ

  • ਅਰਫ਼ੂਰਾ ਸਾਗਰ
  • ਬੰਦਾ ਸਾਗਰ
  • ਬੈਰਿੰਗ ਸਾਗਰ
  • ਬਿਸਮਾਰਕ ਸਾਗਰ
  • ਬੋਹਾਈ ਸਾਗਰ
  • ਬੋਹੋਲ ਸਾਗਰ (ਮਿੰਡਾਨਾਓ ਸਾਗਰ ਵੀ ਕਿਹਾ ਜਾਂਦਾ ਹੈ)
  • ਕਾਮੋਤੇਸ ਸਾਗਰ
  • ਸੈਲੇਬੇਸ ਸਾਗਰ
  • ਸਿਰਾਮ ਸਾਗਰ

ਘਿਰੇ ਹੋਏ ਸਮੁੰਦਰ

ਕੁਝ ਅੰਦਰਲੀਆਂ ਝੀਲਾਂ, ਆਮ ਤੌਰ 'ਤੇ ਖਾਰੀਆਂ, "ਸਮੁੰਦਰ" ਕਹੀਆਂ ਜਾਂਦੀਆਂ ਹਨ।

  • ਗਰੇਟ ਸਾਲਟ ਸਾਗਰ
  • ਸਾਲਟਨ ਸਾਗਰ

ਹਵਾਲੇ

ਬਾਹਰੀ ਕੜੀਆਂ