23 ਨਵੰਬਰ

<<ਨਵੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
2024

23 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 327ਵਾਂ (ਲੀਪ ਸਾਲ ਵਿੱਚ 328ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 38 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 9 ਮੱਘਰ ਬਣਦਾ ਹੈ।

ਵਾਕਿਆ

ਜਨਮ

ਇਦਰੀਸ ਸ਼ਾਹ

ਦਿਹਾਂਤ

ਜਗਦੀਸ਼ ਚੰਦਰ ਬੋਸ
ਵਾਲਟਰ ਰੀਡ
  • 1902 – ਸੰਯੁਕਤ ਰਾਜ ਅਮਰੀਕਾ ਦੀ ਫੌਜ ਵਿੱਚ ਡਾਕਟਰ ਵਾਲਟਰ ਰੀਡ ਦਾ ਦਿਹਾਂਤ।
  • 1937 – ਭਾਰਤੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਦਿਹਾਂਤ।
  • 1979 – ਫ਼ਰਾਂਸੀਸੀ ਲੇਖਕ, ਨਾਵਲਕਾਰ ਅਤੇ ਫ਼ਰਾਂਸ ਦਾ ਰਾਜਨੇਤਾ ਆਂਦਰੇ ਮਾਲਰੋ ਦਾ ਦਿਹਾਂਤ।
  • 1996 – ਅਫ਼ਗਾਨ ਸੂਫ਼ੀਵਾਦ ਚਿੰਤਕ ਅਤੇ ਲੇਖਕ ਇਦਰੀਸ ਸ਼ਾਹ ਦਾ ਦਿਹਾਂਤ।
  • 2015 – ਕੈਨੇਡੀਅਨ ਸਿਆਸਤਦਾਨ ਅਤੇ ਅਲਬਰਟਾ ਵਿਧਾਨ ਸਭਾ ਦਾ ਮੈਂਬਰ ਮਨਮੀਤ ਭੁੱਲਰ ਦਾ ਦਿਹਾਂਤ।
  • 2015 – ਪੰਜਾਬ ਦਾ ਹਿੰਦੀ ਸਾਹਿਤਕਾਰ ਮਹੀਪ ਸਿੰਘ ਦਾ ਦਿਹਾਂਤ।