19 ਨਵੰਬਰ

<<ਨਵੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
2024

19 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 323ਵਾਂ (ਲੀਪ ਸਾਲ ਵਿੱਚ 324ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 42 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 5 ਮੱਘਰ ਬਣਦਾ ਹੈ।

ਵਾਕਿਆ

  • 1897ਲੰਡਨ ਸ਼ਹਿਰ ਵਿੱਚ ਜੈਵਿਨ ਸਟਰੀਟ ਵਿੱਚ ਭਿਆਨਕ ਅੱਗ ਲੱਗੀ।
  • 1893ਅਮਰੀਕਾ ਵਿੱਚ ਪਹਿਲੀ ਵਾਰ ਰੰਗੀਨ ਮੈਗ਼ਜ਼ੀਨ ਛਪੀ।
  • 1920– ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
  • 1924– ਬਬਰ ਅਕਾਲੀ ਦੁੱਮਣ ਸਿੰਘ (ਪੰਡੋਰੀ ਆਤਮਾ) ਦੀ ਜੇਲ ਵਿੱਚ ਮੌਤ।
  • 1977ਮਿਸਰ ਦਾ ਰਾਸ਼ਟਰਪਤੀ ਅਨਵਰ ਸਾਦਾਤ ਇਜ਼ਰਾਈਲ ਗਿਆ।
  • 1982– ਏਸ਼ੀਅਨ ਖੇਡਾਂ ਸ਼ੁਰੂ।
  • 1985– ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਤੇ ਰੂਸੀ ਆਗੂ ਮਿਖਾਇਲ ਗੋਰਬਾਚੇਵ ਵਿਚਕਾਰ ਪਹਿਲੀ ਮੀਟਿੰਗ ਹੋਈ।
  • 1990ਨਾਟੋ (ਅਮਰੀਕਨ ਬਲਾਕ) ਤੇ ਵਾਰਸਾ ਪੈਕਟ (ਰੂਸੀ ਬਲਾਕ) ਨੇ ਜੰਗ ਨਾ ਕਰਨ ਦੇ ਮੁਆਹਦੇ 'ਤੇ ਦਸਤਖ਼ਤ ਕੀਤੇ।

ਜਨਮ

ਰਾਣੀ ਲਕਸ਼ਮੀਬਾਈ
ਇੰਦਰਾ ਗਾਂਧੀ
ਦਾਰਾ ਸਿੰਘ

ਦਿਹਾਂਤ